ਰਾਜਾਮੌਲੀ, ਰਾਮ ਚਰਨ ਤੇ ਜੂਨੀਅਰ ਐਨਟੀਆਰ ਦੀ ਫਿਲਮ ਆਰਆਰਆਰ ਲਗਾਤਾਰ ਨਵਾਂ ਕਰਿਸ਼ਮਾ ਕਰ ਰਹੀ ਹੈ।

ਹੁਣ ਉਸ ਨੇ ਅਜਿਹਾ ਰਿਕਾਰਡ ਬਣਾ ਲਿਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

RRR ਫਿਲਮ ਦਾ ਕ੍ਰੇਜ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।

ਹੁਣ ਫਿਲਮ ਨੇ ਕੀਤਾ ਅਜਿਹਾ ਕਾਰਨਾਮਾ, ਗਾਰੰਟੀ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਤੇ ਦੇਖਿਆ ਹੋਵੇਗਾ।

Beyond Fest ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ।

ਕਿ RRR ਦੇ 9 ਜਨਵਰੀ ਦੇ ਸ਼ੋਅ ਦੀਆਂ 932 ਟਿਕਟਾਂ ਸਿਰਫ 98 ਸਕਿੰਟਾਂ 'ਚ ਵਿਕ ਗਈਆਂ।

ਇਸ ਤਰ੍ਹਾਂ ਫ਼ੈਨਜ ਦਾ ਉਤਸ਼ਾਹ ਇੱਕ ਵਾਰ ਫਿਰ ਦੁੱਗਣਾ ਹੋ ਗਿਆ ਹੈ।

ਟਵਿੱਟਰ 'ਤੇ ਇਹ ਜਾਣਕਾਰੀ ਦਿੰਦੇ ਹੋਏ ਬਿਓਂਡ ਫੈਸਟ ਨੇ ਲਿਖਿਆ, 'ਇਹ ਅਧਿਕਾਰਤ ਤੇ ਇਤਿਹਾਸਕ ਹੈ।

ਫ਼ੈਨਜ ਦੇ ਇਸ ਟਵੀਟ 'ਤੇ ਕਾਫੀ ਕਮੈਂਟ ਆ ਰਹੇ ਹਨ।

ਰਾਜਾਮੌਲੀ, ਰਾਮ ਚਰਨ ਤੇ ਜੂਨੀਅਰ ਐਨਟੀਆਰ ਦੀ ਫਿਲਮ ਵੀ ਆਸਕਰ ਐਵਾਰਡ ਦੀ ਦੌੜ 'ਚ ਸ਼ਾਮਲ ਹੈ।