ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ ਮਾਰੂਤੀ Alto K10
ਘੱਟ ਕੀਮਤ ’ਚ ਮਿਲਣਗੇ ਇਹ ਦਮਦਾਰ ਫੀਚਰਜ਼
ਮਾਰੂਤੀ ਸੁਜ਼ੂਕੀ ਨੇ ਆਪਣੀ ਐਂਟਰੀ ਲੈਵਲ ਹੈਚਬੈਕ ਕਾਰ ਅਲਟੋ ਨੂੰ ਬਿਹਤਰ ਲੁੱਕ ਤੇ ਦਮਦਾਰ ਫੀਚਰਜ਼ ਨਾਲ ਲਾਂਚ ਕਰ ਦਿੱਤਾ ਹੈ
ਜੋ ਕਿ ਆਲ ਨਿਊ ਅਲਟੋ ਕੇ10 ਹੈ
ਇਸ ਨੂੰ ਕੇ-ਸੀਰੀਜ਼ ਇੰਜਣ ਤੇ ਬਿਹਤਰ ਸਪੇਸ-ਫੀਚਰਜ਼ ਦੇ ਨਾਲ ਲਾਂਚ ਕੀਤਾ ਗਿਆ ਹੈ
ਨਵੀਂ ਅਲਟੋ ਕੇ10 ਦੀ ਸ਼ੁਰੂਆਤੀ ਕੀਮਤ 3.99 ਲੱਖ ਰੁਪਏ ਹੈ
2022 ਅਲਟੋ ਕੇ10 ਦੀ ਬੰਪਰ ਬੁਕਿੰਗ ਹੋ ਰਹੀ ਹੈ
ਤੇ ਆਉਣ ਵਾਲੇ ਤਿਉਹਾਰੀ ਸੀਜ਼ਨ ’ਚ ਇਸਦੀ ਡਿਲਿਵਰੀ ਵੀ ਸ਼ੁਰੂ ਹੋ ਜਾਵੇਗੀ।
See More