amazon ਸੇਲ ਚ ਸਿਰਫ 20,000 ਦੇ ਬੱਜਟ ‘ਚ ਮਿਲ ਰਹੇ Samsung, one plus ਤੇ ਹੋਰ ਵੱਡੀਆਂ ਕੰਪਨੀਆਂ ਦੇ ਇਹ ਫੋਨ

1-Tecno Camon 19 Pro Mondrian (8GB RAM,128GB Storage)| Industry First 64MP RGBW+(G+P) with OIS+50MP+2MP Triple Camera | 6.8″ FHD+ Display | 120Hz Refresh Rate | 33W Charger

ਇਸ ਫੋਨ ਦੀ ਕੀਮਤ 24,999 ਰੁਪਏ ਹੈ ਪਰ ਡੀਲ 28% ਡਿਸਕਾਊਂਟ ਦੇ ਬਾਅਦ ਮਿਲ ਰਿਹਾ ਹੈ 17,999 ਰੁਪਏ।

2-OPPO F21s Pro (Dawnlight Gold, 8GB RAM, 128 Storage) with No Cost EMI/Additional Exchange Offers

ਓਪੋ ਦਾ ਇਹ ਨਿਊ ਲਾਂਚ ਹੈ ਜਿਸ ਦੀ ਕੀਮਤ 27,999 ਰੁਪਏ ਹੈ ਪਰ ਆਫਰ ਵਿੱਚ 22,999 ਰੁਪਏ ਮਿਲ ਰਹੇ ਹਨ।

3-Samsung Galaxy M53 5G 6GB, 128GB Storage) | 108MP | sAmoled+ 120Hz | 12GB RAM with RAM Plus | Travel Adapter to be Purchased Separately

ਇਸ 108MP ਵਾਲੇ ਫੋਨ ਦੀ ਕੀਮਤ 32,999 ਰੁਪਏ ਹੈ ਪਰ ਆਫਰ ਵਿੱਚ 33% ਦਾ ਡਿਸਕਾਊਂਟ ਹੈ ਜਿਸ ਤੋਂ ਬਾਅਦ ਇਹ 21,999 ਰੁਪਏ ਵਿੱਚ ਖਰੀਦ ਸਕਦੇ ਹਨ।

4-Redmi K50i (6GB RAM 128GB ROM) | Flagship Mediatek Dimensity 8100 Processor | 144Hz Liquid FFS Display

ਯੇ ਰੈਡਮੀ ਦਾ ਨਿਊਜ਼ ਲਾਂਚ ਹੋਇਆ ਹੈ ਜਿਸਦੀ ਕੀਮਤ 31,999 ਰੁਪਏ ਹੈ ਅਤੇ ਫਿਲਹਾਲ ਸੇਲ 24,999 ਰੁਪਏ ਵਿੱਚ ਮਿਲ ਰਹੀ ਹੈ।

5-OnePlus Nord CE 2 Lite 5G (Black Dusk, 6GB RAM, 128GB Storage)