Amazon-Flipkart ਸੇਲ ‘ਚ ਇਨ੍ਹਾਂ ਮੋਬਾਇਲਾਂ ‘ਤੇ ਸ਼ਾਨਦਾਰ ਆਫਰ, 10,000 ਰੁਪਏ ‘ਚ ਖਰੀਦੋ 20 ਹਜ਼ਾਰ ਦਾ ਫੋਨ
ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ਦੌਰਾਨ ਸੈਮਸੰਗ F23 5G ਵੀ ਬਹੁਤ ਸਸਤੇ ਵਿੱਚ ਵੇਚਿਆ ਜਾਵੇਗਾ। ਇਸ ਫੋਨ ‘ਤੇ 50 ਫੀਸਦੀ ਤੋਂ ਜ਼ਿਆਦਾ ਦਾ ਡਿਸਕਾਊਂਟ ਦਿੱਤਾ ਜਾਵੇਗਾ
ਇਸ ਦੀ ਲਿਸਟਿੰਗ ਕੀਮਤ 22,999 ਰੁਪਏ ਹੈ। ਜਦਕਿ ਸੇਲ ਦੌਰਾਨ ਤੁਸੀਂ ਇਸ ਨੂੰ 10,999 ਰੁਪਏ ‘ਚ ਖਰੀਦ ਸਕਦੇ ਹੋ
ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਵਿੱਚ iQOO ਫੋਨ ਵੀ ਬੰਪਰ ਡਿਸਕਾਊਂਟ ਦੇ ਨਾਲ ਵੇਚੇ ਜਾਣਗੇ
iQOO Z6 Pro 5G ਨੂੰ 27,990 ਰੁਪਏ ਦੀ ਲਿਸਟਿੰਗ ਕੀਮਤ ਦੀ ਬਜਾਏ 17,990 ਰੁਪਏ ਵਿੱਚ ਵੇਚਿਆ ਜਾਵੇਗਾ
ਤੁਸੀਂ ਭਾਰੀ ਛੋਟਾਂ ਦੇ ਨਾਲ POCO X4 5G ਵੀ ਖਰੀਦ ਸਕਦੇ ਹੋ
ਇਸ ਦੀ ਲਿਸਟਿੰਗ ਕੀਮਤ 22,999 ਰੁਪਏ ਹੈ। ਜਦਕਿ ਸੇਲ ‘ਚ ਤੁਸੀਂ ਇਸ ਨੂੰ ਸਿਰਫ 13,999 ਰੁਪਏ ‘ਚ ਖਰੀਦ ਸਕਦੇ ਹੋ
Oppo F19 Pro + 5G ਨੂੰ 10,000 ਰੁਪਏ ਤੱਕ ਦੀ ਛੋਟ ਦੇ ਨਾਲ ਖਰੀਦ ਸਕਦੇ ਹੋ
ਸੇਲ ਦੌਰਾਨ 25,990 ਰੁਪਏ ਦੀ ਬਜਾਏ 15,990 ਰੁਪਏ ‘ਚ ਖਰੀਦ ਸਕਦੇ ਹੋ
see more...