ਅਮੀਸ਼ਾ ਪਟੇਲ ਦੀਆਂ ਬੋਲਡ ਫੋਟੋਜ਼ ਅਕਸਰ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀਆਂ ਹਨ

ਬਾਲੀਵੁੱਡ ਦੀ ਇਹ ਹਸੀਨਾ 'ਗਦਰ' ਫਿਲਮ ਦੇ ਆਪਣੇ ਕਿਰਦਾਰ 'ਸਕੀਨਾ' ਤੋਂ ਬਿਲਕੁਲ ਵੱਖ ਹੈ

ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਐਕਟਰਸ ਨੇ ਯੈਲੋ ਕਲਰ ਦੀ ਸਿੰਗਲ ਸ਼ੋਲਡਰ ਵਾਲੀ ਬਿਕਨੀ ਪਹਿਨੀ ਹੋਈ ਹੈ

ਪੂਲ ਦੇ ਕਿਨਾਰੇ ਖੜੇ ਹੋ ਕੇ ਅਮੀਸ਼ਾ ਪਟੇਲ ਦੀ ਬੋਲਡਨੈਸ ਨੇ ਇੰਟਰਨੈੱਟ ਦਾ ਪਾਰਾ ਵਧਾ ਦਿਤਾ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਐਕਟਰਸ ਨੂੰ 4.7 ਮਿਲੀਅਨ ਲੋਕ ਫਾਲੋ ਕਰਦੇ ਹਨ

ਸਮੁੰਦਰ ਕਿਨਾਰੇ ਫਲੋਰਲ ਬਿਕਨੀ ਪਹਿਨ ਅਮੀਸ਼ਾ ਨੇ ਕਈ ਲੋਕਾਂ ਨੂੰ ਆਹਾਂ ਭਰਨ ਲਈ ਮਜ਼ਬੂਰ ਕਰ ਦਿਤਾ

ਐਕਟਰਸ ਨੂੰ ਘੁੰਮਣ ਦਾ ਕਿੰਨਾ ਸ਼ੌਕ ਹੈ, ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਸਮਝ ਹੀ ਗਏ ਹੋਵੋਗੇ

ਕਮੈਂਟ ਸ਼ੈਕਸ਼ਨ ਦੀ ਇਕ ਝਲਕ ਦੇਖਣ ਤੋਂ ਬਾਅਦ ਤੁਹਾਨੂੰ ਅਮੀਸ਼ਾ ਪਟੇਲ ਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਲੱਗ ਜਾਵੇਗਾ