ਇਨਕੁਆਇਰੀ ਖੋਲ੍ਹਣ ਦੇ ਮਾਮਲੇ ‘ਤੇ ਅੰਮ੍ਰਿਤਪਾਲ ਸਿੰਘ ਦਾ ਬਿਆਨ

ਲੱਖੇ ਸਿਧਾਣਾ ਦੇ ੳੇੁਤੇ ਹੋਏ ਪਰਚੇ ਰੱਦ ਹੋਣ ਤੋਂ ਬਾਅਦ ਅੱਜ ਮਹਿਰਾਜ ਵਿਖੇ ਕਾਫੀ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ

ਦੱਸ ਦੇਈਏ ਕਿ ਉਥੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਵੀ ਪਹੁੰਚੇ

ਅੰਮ੍ਰਿਤਪਾਲ ਨੇ ਭਾਸ਼ਣ ਦੌਰਾਨ ਸਭ ਤੋਂ ਪਹਿਲਾਂ ਤਾਂ ਉਥੇ ਮੌਜੂਦ ਸਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ , ”ਤੁਸੀਂ ਸਾਰੇ ਵਧਾਈ ਦੇ ਪਾਤਰ ਹੋ,

ਇਹ ਜਿਹੜਾ ਪਰਚਾ ਹਕੂਮਤ ਨੇ ਪਾਇਆ ਇਹ ਤੁਸੀਂ ਇਹ ਨੀਂ ਸਮਝਣਾ ਕਿ ਕੱਲ੍ਹੇ ਲੱਖੇ ਸਿਧਾਣੇ ‘ਤੇ ਪਰਚਾ ਪਿਆ

ਇਹ ਪਰਚਾ ਹਕੂਮਤ ਨੇ ਹਰ ਉਸ ਨੌਜਵਾਨ ‘ਤੇ ਪਾਇਆ,ਜਿਹੜਾ ਹਕੂਮਤ ਦੇ ਦਾਬੇ ਨੂੰ ਨਹੀਂ ਚੱਲਦਾ

ਜਿਹੜਾ ਹਕੂਮਤ ਦੇ ਅੱਗੇ, ਵੰਗਾਰ ਕੇ ਖੜਦਾ ਇਹ ਪਰਚਾ ਹਰ ਉਸ ਨੌਜਵਾਨ ‘ਤੇ ਹੈ।

ਕਈ ਅਜਿਹੇ ਸੈਂਕੜੇ ਨੌਜਵਾਨ ਹੋਣੇ ਆ ਜਿਨ੍ਹਾਂ ‘ਤੇ ਝੂਠੇ ਪਰਚੇ ਪਏ ਆ ਜਿਹੜੇ ਜੇਲ੍ਹਾ ‘ਚ ਰੁਲਣ ਡਏ ਆ,ਪਿੱਛੇ ਕੋਈ ਖੜ ਨਹੀਂ ਸਕਦਾ ਕਿਉਂਕਿ ਲੋਕਾਂ ਨੂੰ ਪਤਾ ਨਹੀਂ