ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਚੂੜੇ ਵਾਲਾ ਮਸ਼ਹੂਰ ਬਾਜ਼ਾਰ ਹੈ, ਜਿਸ ਦਾ ਇਤਿਹਾਸ ਲਗਭਗ 150 ਸਾਲ ਪੁਰਾਣਾ ਹੈ।

ਇੱਥੇ ਹਾਥੀ ਦੰਦ ਦੇ ਚੂੜੇ ਬਣਾਏ ਜਾਂਦੇ ਸਨ ਅਤੇ ਵਿਆਹ ਸਮੇਂ ਕੁੜੀਆਂ ਇਨ੍ਹਾਂ ਨੂੰ ਪਹਿਨਦੀਆਂ।

ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸਥਿਤ ਚੂੜੇ ਵਾਲਾ ਬਾਜ਼ਾਰ ਆਪਣੇ ਵਿਸ਼ੇਸ਼ ਕਾਰਨਾਂ ਅਤੇ ਇਤਿਹਾਸ ਕਾਰਨ ਪੂਰੇ ਸੂਬੇ ਦੇ ਨਾਲ ਦੇਸ਼ 'ਚ ਕਾਫੀ ਫੇਮਸ ਹੈ।

ਇੱਥੇ ਵੱਖ-ਵੱਖ ਡਿਜ਼ਾਈਨ ਦਾ ਚੂੜਾ ਅਤੇ ਚੂੜੀਆਂ ਤਿਆਰ ਕੀਤੀਆਂ ਜਾਂਦੀਆਂ। ਪਰ ਹੁਣ ਸੂਬੇ ਦੇ ਹੋਰ ਸ਼ਹਿਰਾਂ 'ਚ ਵੀ ਚੂੜਾ ਤਿਆਰ ਕੀਤਾ ਜਾਂਦਾ ਹੈ।

ਸ਼ਹਿਰ ਦੇ ਅੰਦਰ ਤੰਗ ਗਲੀਆਂ ਵਿੱਚ ਸਥਿਤ ਚੂੜਾ ਬਾਜ਼ਾਰ ਕਰੀਬ 150 ਸਾਲ ਪੁਰਾਣਾ ਹੈ।

ਪਹਿਲਾਂ ਵਿਆਹ ਵਿੱਚ ਚੂੜਾ ਬਣਾਉਣ ਦਾ ਕੰਮ ਮੁਸਲਮਾਨ ਕਾਰੀਗਰਾਂ ਵੱਲੋਂ ਕੀਤਾ ਜਾਂਦਾ ਸੀ। ਉਸ ਸਮੇਂ ਇਹ ਕਲਾ ਸਿਰਫ਼ ਮੁਸਲਮਾਨ ਕਾਰੀਗਰਾਂ ਕੋਲ ਹੀ ਸੀ।

ਉਹ ਹਾਥੀ ਦੰਦ ਦੇ ਸ਼ਾਨਦਾਰ ਚੂੜੇ ਬਣਾਉਂਦੇ ਅਤੇ ਕੁੜੀੂਆਂ ਵਿਆਹ ਸਮੇਂ ਇਨ੍ਹਾਂ ਨੂੰ ਪਾਉਣਾ ਪਸੰਦ ਕਰਦੀਆਂ।

ਦੱਸ ਦਈਏ ਕਿ ਪਹਿਲਾਂ ਹਾਥੀ ਦੇ ਦੰਦਾਂ ਨੂੰ ਕੱਟਣ ਲਈ ਵਿਸ਼ੇਸ਼ ਔਜ਼ਾਰ ਵਰਤੇ ਜਾਂਦੇ ਸੀ।

ਹਾਥੀ ਦੇ ਦੰਦਾਂ ਦਾ ਚੁੜਾ ਤਿਆਰ ਕਰਨ ਲਈ ਪਹਿਲਾਂ ਇਸ ਨੂੰ ਕੱਚੀ ਲੱਸੀ 'ਚ ਲਗਪਗ 12 ਘੰਟਿਆਂ ਲਈ ਰੱਖਿਆ ਜਾਂਦਾ ਤਾਂ ਜੋ ਇਹ ਨਰਮ ਹੋ ਜਾਵੇ ਤੇ ਇਸ ਨੂੰ ਆਸਾਨੀ ਨਾਲ ਕੱਟ ਕੇ ਆਕਾਰ ਦਿੱਤਾ ਜਾ ਸਕੇ।

ਚੂੜਾ ਦਾ ਕਾਰੋਬਾਰ ਕਰਨ ਵਾਲੇ ਗੁਰਸ਼ਰਨ ਸਿੰਘ ਚੰਨਾ ਦਾ ਕਹਿਣਾ ਹੈ ਕਿ ਇੱਥੇ ਬਜ਼ਾਰ 'ਚ ਇੱਕ ਹਜ਼ਾਰ ਤੋਂ ਲੈ ਕੇ 80 ਹਜ਼ਾਰ ਰੁਪਏ ਤੱਕ ਦਾ ਚੂੜਾ ਵਿਕਦਾ ਹੈ।

ਦੁਕਾਨਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਫਿਲਮ ਮਾਧੁਰੀ ਦੀਕਸ਼ਿਤ ਨੂੰ ਉਨ੍ਹਾਂ ਦੇ ਵਿਆਹ 'ਤੇ ਚੂੜਾ ਭੇਟ ਕੀਤੀ ਸੀ।

ਇਸ ਤੋਂ ਬਾਅਦ ਖੁਦ ਹੇਮਾ ਮਾਲਿਨੀ ਆਪਣੀ ਬੇਟੀ ਲਈ ਚੂੜਾ ਲੈਣ ਆਈ ਸੀ।

ਇੰਨਾ ਹੀ ਨਹੀਂ ਉਨ੍ਹਾਂ ਨੇ ਫਿਲਮ ਗਦਰ ਦੀ ਸ਼ੂਟਿੰਗ ਦੌਰਾਨ Actress ਅਮੀਸ਼ਾ ਪਟੇਲ ਨੂੰ ਵੀ ਚੂੜੀਆਂ ਭੇਟ ਕੀਤੀਆਂ ਸੀ।