ਅਨੰਨਿਆ ਪਾਂਡੇ ਨੇ ਕਈ ਫਿਲਮਾਂ 'ਚ ਕੰਮ ਕੀਤਾ ਤੇ ਨਾਮ ਕਮਾਇਆ।ਫੈਨਜ਼ ਅਨੰਨਿਆ ਦੀਆਂ ਅਦਾਵਾਂ ਦੇਖ ਚਿਤ ਹੋ ਜਾਂਦੇ ਹਨ

ਹਾਲ ਹੀ 'ਚ ਅਨੰਨਿਆ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਜ਼ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬੇਹਦ ਖੂਬਸੂਰਤ ਨਜ਼ਰ ਆ ਰਹੀ ਹੈ

ਅਨੰਨਿਆ ਨੇ ਵਾਈਟ ਕਲਰ ਦਾ ਵਨ ਪੀਸ ਆਊਟਫਿਟ ਪਹਿਨਿਆ ਹੋਇਆ ਹੈ ਜਿਸ 'ਚ ਉਹ ਬੇਹਦ ਖੂਬਸੂਰਤ ਨਜ਼ਰ ਆ ਰਹੀ ਹੈ

ਵਨ ਪੀਸ ਆਊਟਫਿਟ ਦੇ ਨਾਲ ਇਕ ਪਿੰਕ ਕਲਰ ਦਾ ਹੱਥਾਂ 'ਚ ਹੈਂਡ ਬੈਗ ਕੈਰੀ ਕੀਤਾ ਹੋਇਆ ਹੈ

ਅਨੰਨਿਆ ਨੇ ਆਪਣੀਆਂ ਅਦਾਵਾਂ ਦਾ ਜਾਦੂ ਫੈਨਜ਼ 'ਤੇ ਕੀਤਾ

ਵਾਲਾਂ 'ਚ ਸਟਲ ਤਰੀਕੇ ਨਾਲ ਬੰਨ ਬਣਾਇਆ ਹੋਇਆ ਹੈ ਤੇ ਅੱਖਾਂ 'ਚ ਕਾਜਲ ਵੀ ਲਗਾਇਆ ਹੋਇਆ ਹੈ

ਐਕਟਰਸ ਦੀ ਫੈਨ ਫਾਲੋਇੰਗ ਵੀ ਜਬਰਦਸਤ ਹੈ।ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ 24.4 ਮਿਲੀਅਨ ਲੋਕ ਫਾਲੋ ਕਰਦੇ ਹਨ

ਅਨੰਨਿਆ ਇੰਸਟਾਗ੍ਰਾਮ 'ਤੇ ਆਪਣੇ ਕਿਲਰ ਲੁਕਸ ਨੂੰ ਸ਼ੇਅਰ ਕਰਕੇ ਫੈਨਜ਼ ਨੂੰ ਦੀਵਾਨਾ ਬਣਾਉਂਦੀ ਹੈ

ਅਨੰਨਿਆ ਦੇ ਹਰ ਆਊਟਫਿਟ ਇਕ ਤੋਂ ਵਧ ਕੇ ਇਕ ਹੁੰਦੇ ਹਨ।