ਅਨੰਨਿਆ ਪਾਂਡੇ ਇਸ ਸਾਲ ਇਸ ਸੀਰੀਜ਼ 'ਚ ਨਜ਼ਰ ਆਵੇਗੀ।

ਅਨੰਨਿਆ ਪਾਂਡੇ ਆਪਣੇ ਹੌਟ ਲੁੱਕ, ਸਟਾਈਲ ਤੇ ਫੈਸ਼ਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਐਕਟਰਸ ਅਨੰਨਿਆ ਆਪਣੇ OTT ਡੈਬਿਊ ਲਈ ਲਾਈਮਲਾਈਟ 'ਚ ਆਈ।

ਅਨੰਨਿਆ ਪਾਂਡੇ ਨੇ ਸਾਲ 2023 'ਚ OTT 'ਤੇ ਧਮਾਕੇਦਾਰ ਪ੍ਰਦਰਸ਼ਨ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ।

ਫ਼ੈਨਜ ਲੰਬੇ ਸਮੇਂ ਤੋਂ ਅਨੰਨਿਆ ਦੇ ਓਟੀਟੀ ਪ੍ਰੋਜੈਕਟ ਦਾ ਇੰਤਜ਼ਾਰ ਕਰ ਰਹੇ ਸਨ।

ਅਨੰਨਿਆ ਫਿਲਮ ਮੇਕਰ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਕੰਮ ਕਰਨ ਜਾ ਰਹੀ ਹੈ।

ਅਨੰਨਿਆ ਵੈੱਬ ਸੀਰੀਜ਼ 'ਕਾਲ ਮੀ ਬੇ' ਨਾਲ ਆਪਣਾ OTT ਡੈਬਿਊ ਕਰੇਗੀ।

ਅਨੰਨਿਆ ਪਾਂਡੇ ਨੂੰ ਫਿਲਮੀ ਪਰਦੇ 'ਤੇ ਕਰਨ ਜੌਹਰ ਨੇ 'ਸਟੂਡੈਂਟ ਆਫ ਦਿ ਈਅਰ 2' ਨਾਲ ਲਾਂਚ ਕੀਤਾ।

ਅਨੰਨਿਆ ਪਾਂਡੇ ਇਸ ਵੈੱਬ ਸੀਰੀਜ਼ 'ਚ ਅਰਬਪਤੀ ਫੈਸ਼ਨ ਆਈਕਨ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ।

ਸੀਰੀਜ਼ ਦੇ ਨਿਰਮਾਤਾਵਾਂ ਨੇ 'ਕਾਲ ਮੀ ਬੇ' ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਕੋਲਿਨ ਡੀ'ਕੁਨਹਾ ਨੂੰ ਦਿੱਤੀ ਹੈ।

ਅਨੰਨਿਆ ਦੀ ਆਉਣ ਵਾਲੀ ਵੈੱਬ ਸੀਰੀਜ਼ 'ਕਾਲ ਮੀ ਬੇ' ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।