ਬਾਲੀਵੁੱਡ ਐਕਟਰਸ Ananya Pandey ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਅਨੰਨਿਆ ਨੇ ਇੱਕ ਵਾਰ ਫਿਰ ਤੋਂ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ ਤੇ  ਸ਼ੇਅਰ ਕੀਤੀਆਂ ਹਨ

ਅਨੰਨਿਆ ਨੇ ਇੱਕ ਵਾਰ ਫਿਰ ਤੋਂ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ ਤੇ  ਸ਼ੇਅਰ ਕੀਤੀਆਂ ਹਨ

ਅਨੰਨਿਆ ਪਾਂਡੇ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਅਨੰਨਿਆ ਪਾਂਡੇ ਕੰਧ ਦੇ ਨਾਲ ਝੁਕ ਕੇ ਖੜ੍ਹੀ ਨਜ਼ਰ ਆਈ ਤੇ ਉਸ ਨੇ ਬਹੁਤ ਹੀ ਨਸ਼ੀਲੀ ਨਜ਼ਰਾਂ ਨਾਲ ਕੈਮਰੇ ਵੱਲ ਦੇਖਿਆ

ਅਨੰਨਿਆ ਪਾਂਡੇ ਨੇ ਆਪਣੇ ਵਾਲ ਬੰਨ੍ਹੇ ਹੋਏ ਹਨ ਪਰ ਉਸ ਦੇ ਕੁਝ ਵਾਲ ਚਿਹਰੇ ‘ਤੇ ਅੱਗੇ ਆ ਰਹੇ ਸੀ

ਅਨੰਨਿਆ ਪਾਂਡੇ ਨੇ ਖਿੜਕੀ ਦੇ ਸਾਈਡ ‘ਤੇ ਆਪਣਾ ਤਾਜ਼ਾ ਫੋਟੋਸ਼ੂਟ ਕਰਵਾਇਆ।