ਅੰਜਲੀ ਅਰੋੜਾ ਲਾਲ ਰੰਗ ਦਾ ਗਾਊਨ ਪਾ ਕੇ ਬੋਲਡ ਨਜ਼ਰ ਆਈ

ਸੋਸ਼ਲ ਮੀਡੀਆ ਸਟਾਰ ਅੰਜਲੀ ਅਰੋੜਾ ਅੱਜ ਯਾਨੀ 3 ਨਵੰਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।

ਅੰਜਲੀ ਨੇ ਆਪਣੇ ਜਨਮਦਿਨ ਦੀ ਸ਼ੁਰੂਆਤ ਲੇਟ ਨਾਈਟ ਪਾਰਟੀ ਨਾਲ ਕੀਤੀ।

ਅੰਜਲੀ ਨੇ ਆਪਣੇ ਜਨਮਦਿਨ ਦੀ ਸ਼ੁਰੂਆਤ ਲੇਟ ਨਾਈਟ ਪਾਰਟੀ ਨਾਲ ਕੀਤੀ।

ਇਸ ਪਾਰਟੀ 'ਚ ਜਨਮਦਿਨ ਗਰਲ ਅੰਜਲੀ ਤੋਂ ਕੋਈ ਵੀ ਨਜ਼ਰ ਨਹੀਂ ਹਟਾ ਸਕਿਆ।

ਅੰਜਲੀ ਅਰੋੜਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਅੰਜਲੀ ਅਰੋੜਾ ਨੇ ਰੈੱਡ ਕਲਰ ਦਾ ਗਾਊਨ ਪਾਇਆ ਹੋਇਆ ਸੀ।

ਇਸ ਡਰੈੱਸ 'ਚ ਅੰਜਲੀ ਅਰੋੜਾ ਬੇਹੱਦ ਖੂਬਸੂਰਤ ਲੱਗ ਰਹੀ ਸੀ ਅਤੇ ਉਨ੍ਹਾਂ ਦੀ ਮੁਸਕਰਾਹਟ ਲੋਕਾਂ ਨੂੰ ਦੀਵਾਨਾ ਬਣਾ ਰਹੀ ਸੀ।

ਅੰਜਲੀ ਅਰੋੜਾ ਨੇ ਹਰ ਐਂਗਲ ਤੋਂ ਪਾਪਰਾਜ਼ੀ ਲਈ ਪੋਜ਼ ਦਿੱਤੇ।

ਕੱਚਾ ਬਦਾਮ ਗਰਲ ਅੰਜਲੀ ਅਰੋੜਾ ਅੱਜ 23 ਸਾਲ ਦੀ ਹੋ ਗਈ ਹੈ। ਅਰੋੜਾ ਦੇ ਜਨਮ ਦਿਨ ਦੀ ਪਾਰਟੀ 'ਚ ਉਨ੍ਹਾਂ ਦੇ ਦੋਸਤ ਪਹੁੰਚੇ ਹੋਏ ਸਨ।