ਅੰਕਿਤਾ ਲੋਖੰਡੇ ਦੇ ਲੇਟੇਸਟ ਫੋਟੋਸ਼ੂਟ ਨੇ ਸੋਸ਼ਲ ਮੀਡੀਆ ਦਾ ਪਾਰਾ ਵਧਾ ਕੇ ਰੱਖ ਦਿਤਾ ਹੈ

ਐਕਟਰਸ ਦੀਆਂ ਫੋਟੋਜ਼ ਕਾਫੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ

ਪਿੰਕ ਕਲਰ ਦੀ ਸ਼ਾਰਟ ਡ੍ਰੈੱਸ 'ਚ ਅੰਕਿਤਾ ਬਲਾ ਦੀ ਖੂਬਸੂਰਤ ਲੱਗ ਰਹੀ ਹੈ।ਐਕਟਰਸ ਨੇ ਫੈਨਜ਼ ਦੇ ਲਈ ਉਨ੍ਹਾਂ ਦੇ ਇਸ ਲੁਕ ਤੋਂ ਨਜ਼ਰ ਹਟਾਉਣਾ ਮੁਸ਼ਕਿਲ ਹੈ

ਟੀਵੀ ਦੀ ਇਸ ਹਸੀਨਾ ਨੇ ਬਨ ਹੇਅਰਸਟਾਈਲ ਤੇ ਗੋਲਡਨ ਕਲਰ ਦੇ ਕਲਾਸੀ ਈਅਰਰਿੰਗਜ਼ ਦੇ ਨਾਲ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਐਕਟਰਸ ਦਾ ਸਟਲ ਮੇਕਅਪ ਵੀ ਉਨ੍ਹਾਂ ਦੇ ਉਪਰ ਕਾਫੀ ਸੂਟ ਕਰ ਰਿਹਾ ਹੈ।

ਅੰਕਿਤਾ ਟੈਲੀਵਿਜ਼ਨ ਦੀ ਵਨ ਦ ਮੋਸਟ ਪਾਪੁਲਰ ਐਕਟਰਸ 'ਚੋਂ ਇਕ ਹੈ

ਅੰਕਿਤਾ ਨੂੰ ਸੋਸ਼ਲ਼ ਮੀਡੀਆ 'ਤੇ 4 ਮਿਲੀਅਨ ਲੋਕ ਫਾਲੋ ਕਰਦੇ ਹਨ

ਕੁਮੈਂਟ ਸ਼ੈਕਸ਼ਨ 'ਚ ਕੁਝ ਲੋਕ ਅੰਕਿਤਾ ਦੀ ਖੂਬਸੂਰਤੀ 'ਤੇ ਕਸੀਦੇ ਪੜ੍ਹਦੇ ਦਿਖਾਈ ਦਿਤੇ

ਸੋਸ਼ਲ ਮੀਡੀਆ 'ਤੇ ਐਕਟਰਸ ਦੇ ਹੁਸਨ ਦੇ ਜਾਦੂ ਨੇ ਦਿਲ ਜਿੱਤ ਲਿਆ।ਅੰਕਿਤਾ ਦੇ ਕਲੋਜ ਅਪ ਨੂੰ ਦੇਖ ਕੇ ਨਾ ਜਾਣੇ ਕਿੰਨੇ  ਲੋਕਾਂ ਦੀਆਂ ਰਾਤਾਂ ਦੀਆਂ ਨੀਂਦ ਉਡਣ ਵਾਲੀਆਂ ਹਨ

ਅੰਕਿਤਾ ਦਾ ਹਾਟ ਐਂਡ ਬੋਲਡ ਪੋਜ਼