ਬਾਲੀਵੁੱਡ ਫਿਲਮ ਸਟਾਰ ਅਨੁਸ਼ਕਾ ਸ਼ਰਮਾ ਨੇ ਮਾਂ ਬਣਨ ਤੋਂ ਬਾਅਦ ਕਾਫੀ ਭਾਰ ਘਟਾਇਆ ਹੈ

ਅਨੁਸ਼ਕਾ ਸ਼ਰਮਾ ਦੀ ਫਿਟਨੈੱਸ ਦੇਖ ਕੇ ਲੋਕ ਹੈਰਾਨ ਰਹਿ ਗਏ

ਅਨੁਸ਼ਕਾ ਸ਼ਰਮਾ ਦਿਨ ਬ ਦਿਨ ਫਿਟ ਹੁੰਦੀ ਜਾ ਰਹੀ ਹੈ

ਪ੍ਰੈਗਨੈਂਸੀ 'ਚ ਵੱਧ ਗਿਆ ਸੀ ਅਨੁਸ਼ਕਾ ਸ਼ਰਮਾ ਦਾ ਕਾਫੀ ਭਾਰ

ਅਨੁਸ਼ਕਾ ਸ਼ਰਮਾ ਨੇ ਡਾਈਟ ਦਾ ਰੱਖਿਆ ਖਾਸ ਖਿਆਲ

ਬੈਲੇਂਸਡ ਡਾਈਟ ਲੈਂਦੀ ਹੈ ਅਨੁਸ਼ਕਾ ਸ਼ਰਮਾ

ਅਨੁਸ਼ਕਾ ਸ਼ਰਮਾ ਨੇ ਬੰਦ ਨਹੀਂ ਕੀਤਾ ਵਰਕਆਊਟ

ਅਦਾਕਾਰਾ ਅਨੁਸ਼ਕਾ ਸ਼ਰਮਾ ਸ਼ਾਕਾਹਾਰੀ ਹੈ।ਉਹ ਪਲਾਂਟ ਬੇਸਡ ਫੂਡਸ ਲੈਂਦੀ ਹੈ

ਅਨੁਸ਼ਕਾ ਸ਼ਰਮਾ ਯੋਗ ਦੀ ਪ੍ਰੈਕਟਿਸ ਰੋਜ਼ਾਨਾ ਕਰਦੀ ਹੈ

ਅਨੁਸ਼ਕਾ ਸ਼ਰਮਾ ਫ੍ਰੂਟਸ, ਚਿਆ ਚੀਡਸ ਲੈਂਦੀ ਹੈ।ਲੰਚ 'ਚ ਉਹ ਸਲਾਦ ਦੇ ਨਾਲ ਸਬਜੀ, ਦਾਲ ਤੇ 2 ਰੋਟੀ ਲੈਂਦੀ ਹੈ।