ਵਾਲਾਂ ਦੀ ਪ੍ਰੇਸ਼ਾਨੀ ਨੂੰ ਹੱਲ ਕਰਨ ਲਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੂੰ ਲਗਾਉਂਦੇ ਹਨ
ਤੁਸੀਂ ਨਿੰਮ ਦਾ ਉਪਯੋਗ ਕਰਕੇ ਵੀ ਆਪਣੇ ਵਾਲਾਂ ਨੂੰ ਤੇਜ਼ੀ ਨਾਲ ਵਧਾ ਸਕਦੇ ਹੋ ਤੁਸੀਂ ਨਿੰਮ ਦੇ ਪਾਣੀ ਨੂੰ ਉਬਾਲ ਕੇ ਵੀ ਵਾਲਾਂ 'ਚ ਮਾਲਿਸ਼ ਕਰ ਸਕਦੇ ਹੋ
ਤੁਹਾਡੇ ਰੁੱਖੇ ਤੇ ਬੇਜ਼ਾਨ ਵਾਲਾਂ ਦੇ ਲਈ ਨਿੰਮ ਬਹੁਤ ਹੀ ਫਾਇਦੇਮੰਦ ਹੈ
ਜੇਕਰ ਤੁਸੀਂ ਨਿੰਮ ਨੂੰ ਵਾਲਾਂ 'ਚ ਲਗਾਉਂਦੇ ਹੋ ਤਾਂ ਸਫੇਦ ਵਾਲਾਂ ਦੀ ਪ੍ਰੇਸ਼ਾਨੀ ਨਹੀਂ ਹੁੰਦੀ
ਆਂ ਚੀਜ਼ਾਂ ਨੂੰ ਲਗਾਉਂਦੇ ਹਨ
ਨਿੰਮ ਲਗਾਉਣ ਨਾਲ ਤੁਹਾਡੇ ਵਾਲ ਝੜਨੇ ਬੰਦ ਹੋਣ ਜਾਣਗੇ ਇਹ ਵੀ ਤੁਹਾਡੇ ਲਈ ਫਾਇਦੇਮੰਦ ਹੈ
ਇਹ ਤੁਹਾਡੇ ਵਾਲਾਂ 'ਚ ਖੁਜ਼ਲੀ ਦੀ ਪ੍ਰੇਸ਼ਾਨੀ ਨੂੰ ਵੀ ਹਟਾ ਦਿੰਦੇ ਹਨ
ਆਂ ਚੀਜ਼ਾਂ ਨੂੰ ਲਗਾਉਂਦੇ ਹਨ
ਨਿੰਮ ਤੁਹਾਡੇ ਵਾਲਾਂ ਨੂੰ ਚਿਪਚਿਪਾ ਹੋਣ ਤੋਂ ਬਚਾਉਂਦਾ ਹੈ
ਨਿੰਮ ਤੁਹਾਡੇ ਵਾਲਾਂ ਨੂੰ ਚਮਕਦਾਰ ਤੇ ਲੰਬਾ ਬਣਾਉਂਦੇ ਹਨ ਇਹ ਕਾਫੀ ਫਾਇਦੇਮੰਦ ਹੁੰਦਾ ਹੈ
ਨਿੰਮ ਤੁਹਾਡੇ ਵਾਲਾਂ 'ਚ ਇਕ ਕੰਡੀਸ਼ਨਰ ਦਾ ਵੀ ਕੰਮ ਕਰਦਾ ਹੈ ਇਸਨੂੰ ਤੁਹਾਨੂੰ ਲਗਾਉਣਾ ਚਾਹੀਦਾ