ਦੱਸਣਯੋਗ ਹੈ ਕਿ ਚਿਹਰੇ ਨੂੰ ਬਿਹਤਰ ਤੇ ਖੂਬਸੂਰਤ ਰੱਖਣ ਲਈ ਵਿਟਾਮਿਨ ਸੀ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ।
ਚਿਹਰੇ 'ਤੇ ਹਮੇਸ਼ਾ ਵਿਟਾਮਿਨ ਸੀ ਨੂੰ ਲਗਾਉਣ ਨਾਲ ਚਿਹਰੇ ਦੀਆਂ ਕਾਫੀ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਮਿਲ ਸਕਦਾ ਹੈ
ਚਿਹਰੇ 'ਤੇ ਝੁਰੜੀਆਂ ਨੂੰ ਘੱਟ ਕਰਨ ਜਾਂ ਹਟਾਉਣ ਦੇ ਕਈ ਵਿਟਾਮਿਨ ਸੀ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ
ਮੇਲਾਨਿਨ ਦੀ ਕਮੀ ਨਾਲ ਚਿਹਰੇ 'ਤੇ ਝੁਰੜੀਆਂ ਦੇ ਵਰਗੀ ਪ੍ਰੇਸ਼ਾਨੀ ਹੋਣ ਲੱਗਦੀ ਹੈ
ਚਿਹਰੇ 'ਤੇ ਕੋਲੇਜ਼ਨ ਦੀ ਕਮੀ ਨਾਲ ਵੀ ਸਾਡਾ ਚਿਹਰਾ ਫਿੱਕਾ ਪੈਣ ਲੱਗਦਾ ਹੈ ਇਸਦੇ ਲਈ ਤੁਹਾਨੂੰ ਵਿਟਾਮਿਨ ਸੀ ਨੂੰ ਲਗਾਉਣਾ ਚਾਹੀਦਾ
ਹਮੇਸ਼ਾ ਤੁਹਾਨੂੰ ਚਿਹਰੇ 'ਤੇ ਵਿਟਾਮਿਨ ਸੀ ਨਾਲ ਭਰਪੂਰ ਸਨਸਕ੍ਰੀਨ ਨੂੰ ਲਗਾਉਣਾ ਚਾਹੀਦਾ
ਚਿਹਰੇ 'ਤੇ ਤੁਹਾਨੂੰ ਹਮੇਸ਼ਾ ਵਿਟਾਮਿਨ ਸੀ ਵਾਲਾ ਫੇਸ ਸੀਰਮ ਦਾ ਉਪਯੋਗ ਹੀ ਕਰਨਾ ਚਾਹੀਦਾ
ਵਿਟਾਮਿਨ ਸੀ ਦਾ ਉਪਯੋਗ ਤੁਹਾਨੂੰ ਦਿਨ 'ਚ ਕਟਨਾ ਚਾਹੀਦਾ ਇਸ ਨਾਲ ਤੁਹਾਨੂੰ ਧੁੱਪ ਤੋਂ ਬਚਣ 'ਚ ਮਦਦ ਮਿਲੇਗੀ