ਅਰਬਾਜ ਖਾਨ ਦੀ ਗਰਲਫ੍ਰੈਂਡ ਆਪਣੇ ਬੋਲਡ ਅਵਤਾਰ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ

ਜਾਰਜੀਆ ਨੇ ਹੁਣ ਬਿਕਨੀ 'ਚ ਆਪਣੀ ਇੰਨੀ ਸੇਂਸ਼ੂਅਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਫੈਨਜ਼ ਦਾ ਦਿਲ ਧੜਕ ਰਿਹਾ ਹੈ

ਨਵੇਂ ਫੁਟੇਜ਼ 'ਚ ਜਾਰਜੀਆ ਰਿਵੀਲਿੰਗ ਬਿਕਨੀ 'ਚ ਦਿਖਾਈ ਦੇ ਰਹੀ ਹੈ ਉਸ ਨੇ ਕਿਲਰ ਪੋਜ਼ ਦਿੱਤੇ ਹਨ

ਕਿਤੇ ਲੇਟਕੇ ਤੇ ਕਿਤੇ ਖੜੇ ਹੋ ਕੇ ਬਿਕਨੀ 'ਚ ਜਾਰਜੀਆ ਦਾ ਹਰ ਪੋਜ਼ ਸੇਸ਼ੂਅਸ ਹੈ

ਜਾਰਜੀਆ ਨੇ ਬਿਕਨੀ 'ਚ ਆਪਣਾ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਵਾਕ ਕਰਦੀ ਹੋਈ ਦਿਖਾਈ ਦੇ ਰਹੀ ਹੈ

ਜਾਰਜੀਆ ਬਲੈਕ ਬਿਕਨੀ ਪਹਿਨੇ ਪੂਲ ਕਿਨਾਰੇ ਸਨਬਾਥ ਲੈਂਦੀ ਨਜ਼ਰ ਆ ਰਹੀ ਹੈ।

ਨੋ-ਮੇਕਅਪ ਲੁਕ ਤੇ ਖਿਲਰੇ ਵਾਲਾਂ 'ਚ ਜਾਰਜੀਆ ਸਟਨਿੰਗ ਲੱਗ ਰਹੀ ਹੈ

ਜਾਰਜੀਆ ਦੀ ਬਿਕਨੀ ਫੁਟੇਜ਼ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।ਜਾਰਜੀਆ ਦੇ ਫੈਨਜ਼ ਉਨ੍ਹਾਂ ਦੇ ਬਿਕਨੀ ਲੁਕ 'ਤੇ ਫਿਦਾ ਹੋ ਰਹੇ ਹਨ ਤੇ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ ਬੰਨ ਰਹੇ ਹਨ

ਕੁਝ ਲੋਕ ਰਿਵੀਲਿੰਗ ਬਿਕਨੀ ਪਹਿਨਣ 'ਤੇ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ, ਤੁਹਾਨੂੰ ਕਿਵੇਂ ਲੱਗਾ ਜਾਰਜੀਆ ਦਾ ਬਿਕਨੀ ਲੁਕ?