Asteroid ਨੂੰ ਲੰਬੇ ਸਮੇਂ ਤੋਂ ਧਰਤੀ ਲਈ ਖ਼ਤਰਾ ਕਿਹਾ ਜਾ ਰਿਹਾ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਧਰਤੀ ਤੇ ਐਸਟੇਰਾਇਡ ਦੀ ਟੱਕਰ ਹੁੰਦੀ ਹੈ ਤਾਂ ਵੱਡੀ ਤਬਾਹੀ ਹੋ ਸਕਦੀ ਹੈ।

ਵਿਗਿਆਨੀਆਂ ਨੇ ਕਈ ਵਾਰ ਪੁਲਾੜ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਜਤਾਈ ਹੈ।

ਦੱਖਣੀ ਕੈਲੀਫੋਰਨੀਆ 'ਚ ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ 'ਚ ਇੰਜੀਨੀਅਰ ਮਾਰਕ ਹੇਨਸ ਨੇ ਇਸ ਬਾਰੇ ਬਹੁਤ ਸਾਰੇ ਵੇਰਵੇ ਦਿੱਤੇ।

ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਹਫ਼ਤਿਆਂ 'ਚ ਇਸ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਾਂਗੇ।

ਉਸ ਦਾ ਕਹਿਣਾ ਹੈ ਕਿ ਪਹਿਲੀ ਵਾਰ ਇੰਨੀ ਲੋਅ ਫ਼੍ਰੀਕੁਐਂਸੀ 'ਤੇ ਇੱਕ ਐਸਟੇਰਾਇਡ ਨਿਰੀਖਣ ਦੀ ਕੋਸ਼ਿਸ਼ ਕੀਤੀ ਗਈ।

HAARP ਨੇ ਤਿੰਨ ਸ਼ਕਤੀਸ਼ਾਲੀ ਜਨਰੇਟਰਾਂ ਦੀ ਵਰਤੋਂ ਕੀਤੀ ਤੇ ਇਸ ਹਫ਼ਤੇ ਲੰਬੇ ਤਰੰਗ-ਲੰਬਾਈ ਦੇ ਸੰਕੇਤਾਂ ਦਿੱਤੇ।

ਇਸ ਪ੍ਰਯੋਗ ਨੇ 2010 XC 15 ਤੋਂ ਵੱਡੇ ਗ੍ਰਹਿਆਂ ਦੀ ਜਾਂਚ ਕੀਤੀ।

ਇਸ ਐਸਟੇਰੋਇਡ ਐਪੋਫ਼ਿਸ ਦੀ ਖੋਜ ਸਾਲ 2004 'ਚ ਹੋਈ।

ਜੋ ਕਿ 13 ਅਪ੍ਰੈਲ 2029 ਨੂੰ ਧਰਤੀ ਦੇ ਸਭ ਤੋਂ ਨੇੜੇ ਪਹੁੰਚੇਗਾ।

ਇਹ ਧਰਤੀ ਤੋਂ ਲਗਭਗ 20,000 ਮੀਲ ਦੇ ਘੇਰੇ 'ਚ ਆਵੇਗਾ।