ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹੈ।

ਜ ਯਾਨੀ 10 ਅਪ੍ਰੈਲ ਨੂੰ ਮੁੰਬਈ 'ਚ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਹੈ। ਇਸ ਦੌਰਾਨ ਸਲਮਾਨ ਖਾਨ, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਫਿਲਮ ਦੀ ਪੂਰੀ ਟੀਮ ਇਕੱਠੇ ਨਜ਼ਰ ਆਏ।

ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਇਸ ਘਟਨਾ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ।

ਸ਼ਹਿਨਾਜ ਗਿੱਲ ਆਲ ਬਲੈਕ ਲੁਕ 'ਚ ਐਕਟਰਸ ਦਾ ਅੰਦਾਜ਼ ਕਾਫੀ ਬੇਬਾਕ ਨਜ਼ਰ ਆਇਆ ।

ਉਸਨੇ ਬਲੈਕ ਕਾਰਟਸ ਟਾਪ ਦੇ ਨਾਲ ਬਲੇਜ਼ਰ ਤੇ ਮਿੰਨੀ ਸਕਰਟ ਟੀਪ ਅਪ ਕੀਤਾ ਸੀ ਤੇ ਇਕ ਛੋਟਾ ਜਿਹਾ ਲਗਜ਼ਰੀ ਪਰਸ ਕੈਰੀ ਕੀਤੀ ।

ਸ਼ਹਿਨਾਜ਼ ਗਿੱਲ ਦੀ ਅਦਾ

ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਬਾਲੀਵੁੱਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। 

ਜਿਸ ਵਿੱਚ ਸਲਮਾਨ ਖਾਨ ਆਪਣੇ ਪਿੱਛੇ ਖੜੀ ਸ਼ਹਿਨਾਜ਼ ਵੱਲ ਮੁੜਦੇ ਹਨ ਅਤੇ ਉਸਨੂੰ ਕਹਿੰਦੇ ਹੋਏ ਦਿਖਾਈ ਦਿੰਦੇ ਹਨ, 'ਸ਼ਹਿਨਾਜ਼, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਹੁਣ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ

ਕਿਉਂਕਿ ਮੈਂ ਇਹ ਸਭ ਕੁਝ ਬਹੁਤ ਮਹਿਸੂਸ ਕਰਦਾ ਹਾਂ ਅਤੇ ਨੋਟਿਸ ਕਰਦਾ ਹਾਂ। ਮੈਂ ਆਪਣੇ ਬਾਰੇ ਵੀ ਇਹ ਨੋਟਿਸ ਕਰਦਾ ਹਾਂ।