ਟੀਵੀ ਅਤੇ ਫਿਲਮ ਐਕਟ੍ਰੈੱਸ ਅਵਨੀਤ ਕੌਰ ਇੰਸਟਾਗ੍ਰਾਮ ਪੋਸਟਾਂ ਤੇ ਬੋਲਡ ਵੀਡੀਓਜ਼ ਅਤੇ ਫੋਟੋਆਂ ਕਾਰਨ ਪ੍ਰਸਿੱਧ ਹੈ
ਹਾਲ ਹੀ 'ਚ ਅਵਨੀਤ ਨੇ ਸਟ੍ਰੈਪੀ ਸਵਿਮਸੂਟ ਪੂਲ 'ਚ ਫੋਟੋਸ਼ੂਟ ਕਰਵਾਇਆ
ਜਿਸ 'ਚ ਉਹ ਕਾਫੀ ਹੌਟ ਤੇ ਬੋਲਡ ਨਜਰ ਆ ਰਹੀ ਹੈ
ਉਸ ਦੇ ਕਾਲੇ ਸਨਗਲਾਸ ਨੇ ਦਿਨ ਦੇ ਉਸ ਦੇ ਆਲ-ਬਲੈਕ ਪੂਲਸਾਈਡ ਪਹਿਰਾਵੇ ਨੂੰ ਪੂਰਾ ਕੀਤਾ।
ਅਵਨੀਤ ਕੌਰ ਇੰਸਟਾ ਤੇ ਬੋਲਡ ਵੀਡੀਓ ਪੋਸਟ ਕੀਤਾ
ਅਵਨੀਤ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਆਪਣਾ ਬੋਲਡ ਅੰਦਾਜ਼ ਦਿਖਾ ਕੇ ਕਮਾਈ ਕਰ ਰਹੀ ਹੈ।
ਅਜਿਹੇ 'ਚ ਅਵਨੀਤ ਕੌਰ ਇੰਸਟਾਗ੍ਰਾਮ 'ਤੇ ਬੋਲਡ ਲੁੱਕ ਕੋਈ ਫੈਸ਼ਨ ਨਹੀਂ ਸਗੋਂ ਲਾਈਮਲਾਈਟ ਹਾਸਲ ਕਰਨ ਦਾ ਤਰੀਕਾ ਹੈ
ਅਵਨੀਤ ਕੌਰ ਦੇ ਇੰਸਟਾਗ੍ਰਾਮ ਤੇ ਕਾਫੀ ਫਲੋਵਰਸ ਹਨ