ਐਕਟਰਸ ਨੇ ਹਾਲ ਹੀ 'ਚ ਆਪਣੀ ਬੋਲਡ ਫੋਟੋ ਸ਼ੇਅਰ ਕਰਕੇ ਸੋਸ਼ਲ ਮੀਡੀਆ ਦਾ ਪਾਰਾ ਚੜਾ ਦਿਤਾ ਹੈ।ਅਵਨੀਤ ਨੇ ਬਲੈਕ ਕਲਰ ਦੇ ਆਊਟਫਿਟ ਪਹਿਨ ਕੇ ਕੈਮਰੇ ਦੇ ਅੱਗੇ ਚਲਾਇਆ ਆਪਣੇ ਹੁਸਨ ਦਾ ਜਾਦੂ
ਅਵਨੀਤ ਕੌਰ ਦਾ ਫੈਸ਼ਨ ਸੇਂਸ ਦੇਖ ਫੈਨਜ਼ ਦੇ ਹੋਸ਼ ਉੱਡ ਗਏ।ਬਲੈਕ ਕਲਰ ਦੇ ਆਊਟਫਿਟ ਦੇ ਨਾਲ ਬੂਟਸ ਵੀ ਪਹਿਨੇ।ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਐਕਟਰਸ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ