ਅਵਨੀਤ ਦੀ ਖੂਬਸੂਰਤੀ ਤੇ ਅਦਾਵਾਂ ਨੂੰ ਦੇਖਕੇ ਫੈਨਜ਼ ਉਨ੍ਹਾਂ ਦੇ ਦੀਵਾਨੇ ਹੋ ਜਾਂਦੇ ਹਨ।ਅਵਨੀਰ ਦੀ ਖੂਬਸੂਰਤੀ 'ਤੇ ਫੈਨਜ਼ ਫਿਦਾ ਹੋ ਜਾਂਦੇ ਹਨ

ਅਵਨੀਤ ਆਪਣੀ ਖੂਬਸੂਰਤੀ ਦਾ ਜਾਦੂ ਫੈਨਜ਼ 'ਤੇ ਬਿਖੇਰਦੀ ਰਹਿੰਦੀ ਹੈ।ਫੈਨਜ਼ ਨੂੰ ਅਵਨੀਤ ਦੀ ਖੂਬਸੂਰਤੀ ਬੇਹਦ ਮਨਮੋਹਕ ਲਗਦੀ ਹੈ

ਐਕਟਰਸ ਨੇ ਹਾਲ ਹੀ 'ਚ ਆਪਣੀ ਬੋਲਡ ਫੋਟੋ ਸ਼ੇਅਰ ਕਰਕੇ ਸੋਸ਼ਲ ਮੀਡੀਆ ਦਾ ਪਾਰਾ ਚੜਾ ਦਿਤਾ ਹੈ।ਅਵਨੀਤ ਨੇ ਬਲੈਕ ਕਲਰ ਦੇ ਆਊਟਫਿਟ ਪਹਿਨ ਕੇ ਕੈਮਰੇ ਦੇ ਅੱਗੇ ਚਲਾਇਆ ਆਪਣੇ ਹੁਸਨ ਦਾ ਜਾਦੂ

ਅਵਨੀਤ ਕੌਰ ਦਾ ਫੈਸ਼ਨ ਸੇਂਸ ਦੇਖ ਫੈਨਜ਼ ਦੇ ਹੋਸ਼ ਉੱਡ ਗਏ।ਬਲੈਕ ਕਲਰ ਦੇ ਆਊਟਫਿਟ ਦੇ ਨਾਲ ਬੂਟਸ ਵੀ ਪਹਿਨੇ।ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਐਕਟਰਸ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਫੋਟੋਜ਼ 'ਚ ਐਕਟਰਸ ਕੈਮਰੇ ਦੇ ਸਾਹਮਣੇ ਆਪਣੇ ਕਾਤਿਲਾਨਾ ਅੱਖਾਂ ਨਾਲ ਕਿਲਰ ਪੋਜ਼ ਦੇ ਰਹੀ ਹੈ

ਸਟਲ ਮੇਕਅਪ ਤੇ ਲਾਈਟ ਲਿਪਸਟਿਕ ਨਾਲ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਅਵਨੀਤ ਕੌਰ ਦੇ ਹਰ ਲੁਕ ਨੇ ਬਵਾਲ ਮਚਾ ਦਿਤਾ।ਐਕਟਰਸ ਦੀ ਹਰ ਫੋਟੋ ਸ਼ੋਸ਼ਲ਼ ਮੀਡੀਆ 'ਤੇ ਕਾਫੀ ਤੇਜੀ ਨਾਲ ਵਾਇਰਲ ਹੁੰਦੀ ਹੈ।

ਅਵਨੀਤ ਦੀ ਫੈਨ ਫਾਲੋਇੰਗ ਵੀ ਕਾਫੀ ਜਿਆਦਾ ਹੈ, ਸੋਸ਼ਲ਼ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਉਸ ਨੂੰ 32.7 ਲੱਖ ਲੋਕ ਫਾਲੋ ਕਰਦੇ ਹਨ

ਅਵਨੀਤ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।