ਅਵਨੀਤ ਅਦਾਵਾਂ ਨੂੰ ਦੇਖ ਕੇ ਫੈਨਜ਼ ਇਨ੍ਹਾਂ ਦੇ ਦੀਵਾਨੇ ਹੋ ਜਾਂਦੇ ਹਨ।ਅਵਨੀਤ ਦੀ ਖੂਬਸੂਰਤੀ ਫੈਨਜ਼ ਨੂੰ ਮਦਹੋਸ਼ ਕਰ ਦਿੰਦੀ ਹੈ।

ਅਵਨੀਤ ਆਪਣੀ ਖੂਬਸੂਰਤੀ ਦਾ ਜਾਦੂ ਫੈਨਜ਼ 'ਤੇ ਬਿਖੇਰਦੀ ਰਹਿੰਦੀ ਹੈ।ਫੈਨਜ਼ ਅਵਨੀਤ ਨੂੰ ਦੇਖ ਬੇਕਾਬੂ ਹੋ ਜਾਂਦੇ ਹਨ

ਐਕਟਰਸ ਨੇ ਹਾਲ ਹੀ 'ਚ ਆਪਣੀ ਹਾਟ ਫੋਟੋ ਸ਼ੇਅਰ ਕਰਕੇ ਸ਼ੋਸ਼ਲ ਮੀਡੀਆ ਦਾ ਪਾਰਾ ਚੜਾ ਦਿੱਤਾ ਹੈ।ਅਵਨੀਤ ਨੇ ਸ਼ਰਟ ਦੇ ਬਟਨ ਖੋਲ੍ਹ ਸ਼ਰਟਲੈਸ ਹੋ ਕੇ ਕੈਮਰੇ ਦੇ ਅੱਗੇ ਚਲਾਇਆ ਆਪਣੇ ਹੁਸਨ ਦਾ ਜਾਦੂ

ਅਵਨੀਤ ਕੌਰ ਨੂੰ ਬ੍ਰਾ 'ਚ ਦੇਖ ਫੈਨਜ਼ ਦੇ ਹੋਸ਼ ਉਡ ਗਏ।ਵਾਲਾਂ ਨੂੰ ਖੁੱਲਿ੍ਹਆ ਰੱਖਿਆ ਹੋਇਆ ਹੈ।ਐਕਰਸ ਇਕ ਤੋਂ ਵੱਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਕਾਤਿਲਾਨਾ ਅੱਖਾਂ ਨਾਲ ਕਿਲਰ ਪੋਜ਼ ਦਿੰਦੀ ਅਵਨੀਤ ਨੇ ਉਡਾਏ ਫੈਨਜ਼ ਦੇ ਹੋਸ਼

ਸਟਲ ਮੇਕਅਪ ਤੇ ਲਾਈਟ ਲਿਪਸਿਟਿਕ ਨਾਲ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਅਵਨੀਤ ਕੌਰ ਦੇ ਹਰ ਲੁਕ ਬਵਾਲ ਮਚਾ ਦਿੰਦਾ ਹੈ।ਐਕਟਰਸ ਦੀ ਹਰ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਤੇਜੀ ਨਾਲ ਵਾਇਰਲ ਹੁੰਦੀ ਹੈ

ਅਵਨੀਤ ਦੀ ਫੈਨ ਫਾਲੋਇੰਗ ਵੀ ਕਾਫੀ ਜਿਆਦਾ ਹੈ, ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਉਨ੍ਹਾਂ 32.7 ਲੱਖ ਲੋਕ ਫਾਲੋ ਕਰਦੇ ਹਨ।ਐਕਟਰਸ ਨੂੰ ਸੋਸ਼ਲ਼ ਮੀਡੀਆ 'ਤੇ ਖੂਬ ਪਿਆਰ ਮਿਲ ਰਿਹਾ ਹੈ

ਅਵਨੀਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਅਵਨੀਤ ਦੀ ਸਿਜਲਿੰਗ ਅਦਾਵਾਂ ਨੂੰ ਦੇਖ ਫੈਨਜ਼ ਦਾ ਦਿਲ ਮਚਲ ਜਾਂਦਾ ਹੈ ਤੇ ਫੈਨਜ਼ ਬੇਹਾਲ ਹੋ ਜਾਂਦੇ ਹਨ