ਅਵਨੀਤ ਕੌਰ ਆਪਣੀ ਐਕਟਿੰਗ ਦੇ ਨਾਲ ਹਾਟਨੈਸ ਦਾ ਜਲਵਾ ਬਿਖੇਰਦੀ ਨਜਰ ਆ ਰਹੀ ਹੈ

ਹਰ ਲੁਕ 'ਚ ਬੋਲਡਨੈਸ ਦਾ ਤੜਕਾ ਲਗਾਉਂਦੀ ਨਜ਼ਰ ਆਉਂਦੀ ਹੈ ਅਵਨੀਤ ਕੌਰ

ਐਕਟਰਸ ਨੇ ਘੱਟ ਸਮੇਂ 'ਚ ਚੰਗੀ ਪਛਾਣ ਬਣਾ ਲਈ ਹੈ

ਅਵਨੀਤ ਨੇ ਇਕ ਵਾਰ ਫਿਰ ਆਪਣਾ ਸੈਕਸੀ ਲੁਕ ਸ਼ੇਅਰ ਕੀਤਾ ਹੈ

ਐਕਟਰਸ ਨੇ ਆਪਣੇ ਸੈਕਸੀ ਪੋਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ

ਐਕਟਰਸ ਨੇ ਦਿਤੇ ਖੂਬਸੂਰਤ ਤੇ ਸੀਜ਼ਲਿੰਗ ਪੋਜ਼

ਅਵਨੀਤ ਦਾ ਲੁਕ ਹਰ ਕਿਸੇ ਨੂੰ ਅਟ੍ਰੈਕਟ ਕਰ ਰਿਹਾ ਹੈ

ਅਵਨੀਤ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਐਕਟਰਸ ਵੱਡੇ ਪਰਦੇ ਦੀਆਂ ਹਸੀਨਾਵਾਂ ਨੂੰ ਵੀ ਟੱਕਰ ਦਿੰਦੀ ਹੈ

ਅਵਨੀਤ ਕੌਰ ਜਲਦੀ ਫਿਲਮ 'ਚ ਨਜ਼ਰ ਆਉਣ ਵਾਲੀ ਹੈ