ਅਵਨੀਤ ਆਪਣੀ ਖੂਬਸੂਰਤੀ ਦਾ ਜਾਦੂ ਫੈਨਜ਼ 'ਤੇ ਬਿਖੇਰਦੀ ਰਹਿੰਦੀ ਹੈ।ਫੈਨਜ਼ ਨੂੰ ਅਵਨੀਤ ਦੀ ਖੂਬਸੂਰਤੀ ਬੇਹਦ ਮਨਮੋਹਕ ਲਗਦੀ ਹੈ

ਹਾਲ ਹੀ 'ਚ ਆਪਣੀਆਂ ਬੋਲਡ ਤੇ ਖੂਬਸੂਰਤ ਫੋਟੋਆਂ ਸ਼ੇਅਰ ਕਰਕੇ ਸੋਸ਼ਲ ਮੀਡੀਆ ਦਾ ਪਾਰਾ ਚੜਾ ਦਿਤਾ ਹੈ

ਗ੍ਰੀਨ ਕਲਰ ਦੇ ਡੀਪਨੈਕ ਕ੍ਰਾਪ ਟਾਪ ਪਹਿਨ ਕਰਵਾਇਆ ਫੋਟੋਸ਼ੂਟ

ਅਵਨੀਤ ਨੇ ਲੰਮੇ ਪੈ ਕੇ ਕਰਵਾਇਆ ਫੋਟੋਸ਼ੂਟ ਜਿਸ ਨੂੰ ਦੇਖ ਫੈਨਜ਼ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।

ਫੋਟੋਜ਼ 'ਚ ਐਕਟਰਸ ਕੈਮਰੇ ਦੇ ਸਾਹਮਣੇ ਆਪਣਾ ਕਾਤਿਲਾਨਾ ਫਿਗਰ ਦਿਖਾ ਰਹੀ ਹੈ ਜਿਸ ਨੂੰ ਦੇਖ ਫੈਨਜ਼ ਦੇ ਛੁੱਟੇ ਪਸੀਨੇ

ਸਟਲ ਮੇਕਅਪ ਤੇ ਲਾਈਟ ਲਿਪਸਿਟਿਕ ਨਾਲ ਇਸ ਲੁਕ ਨੂੰ ਪੂਰਾ ਕੀਤਾ ਹੈ

ਅਵਨੀਤ ਕੌਰ ਦੇ ਹਰ ਲੁਕ ਬਵਾਲ ਮਚਾ ਦਿੰਦਾ ਹੈ।ਫੋਟੋ ਤੇਜੀ ਨਾਲ ਵਾਇਰਲ ਹੁੰਦੀਆਂ ਹਨ

ਅਵਨੀਤ ਦੀ ਫੈਨ ਫਾਲੋਇੰਗ ਵੀ ਕਾਫੀ ਜਿਆਦਾ ਹੈ ਸੋਸ਼ਲ਼ ਮੀਡੀਆ 'ਤੇ ਅਵਨੀਤ ਨੂੰ 32.7 ਲੱਖ ਲੋਕ ਫਾਲੋ ਕਰਦੇ ਹਨ

ਅਵਨੀਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਅਵਨੀਤ ਦੀ ਸੀਜਲਿੰਗ ਅਦਾਵਾਂ ਨੂੰ ਦੇਖ ਫੈਨਜ਼ ਦਾ ਦਿਲ ਮਚਲ ਜਾਂਦਾ ਹੈ ਤੇ ਫੈਨਜ਼ ਬੇਹਾਲ ਹੋ ਜਾਂਦੇ ਹਨ