ਵਿਆਹ ਦੇ ਬੰਧਨ ‘ਚ ਬੱਝੇ ਅਕਸ਼ਰ ਪਟੇਲ ਤੇ ਮੇਹਾ ਪਟੇਲ

 ਵਿਆਹ ਦੇ ਬੰਧਨ ‘ਚ ਬੱਝੇ ਅਕਸ਼ਰ ਪਟੇਲ, ਪਤਨੀ ਕਿਸੇ ਹੀਰੋਇਨ ਤੋਂ ਘੱਟ ਨਹੀਂ

ਭਾਰਤ ਦੇ ਕੇ.ਐੱਲ. ਰਾਹੁਲ ਅਤੇ ਅਕਸ਼ਰ ਪਟੇਲ ਨੇ ਇਸ ਸਾਲ ਵਿਆਹ ਕਰਵਾ ਲਿਆ ਹੈ

ਅਕਸ਼ਰ ਨੇ ਆਪਣੀ ਬਚਪਨ ਦੀ ਦੋਸਤ ਮੇਹਾ ਪਟੇਲ ਨਾਲ ਵਿਆਹ ਕੀਤਾ

ਮੇਹਾ ਪਟੇਲ ਇੱਕ ਡਾਇਟੀਸ਼ੀਅਨ ਹੈ।

ਅਕਸ਼ਰ ਪਟੇਲ ਨੇ 26 ਜਨਵਰੀ ਨੂੰ ਆਪਣੀ ਬਚਪਨ ਦੀ ਦੋਸਤ ਮੇਹਾ ਪਟੇਲ ਨਾਲ ਵਿਆਹ ਕੀਤਾ

ਇਹ ਵਿਆਹ ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਹੋਇਆ। 

 ਅਕਸ਼ਰ ਪਟੇਲ ਦੇ ਵਿਆਹ ‘ਚ ਕਈ ਭਾਰਤੀ ਕ੍ਰਿਕਟਰਾਂ ਨੇ ਵੀ ਸ਼ਿਰਕਤ ਕੀਤੀ।

ਮੇਹਾ ਪੇਸ਼ੇ ਤੋਂ ਡਾਇਟੀਸ਼ੀਅਨ ਹੈ ਅਤੇ ਉਸ ਦੀ ਖੂਬਸੂਰਤੀ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ।

ਵਿਆਹ ਦੌਰਾਨ ਅਕਸ਼ਰ ਪਟੇਲ ਨੇ ਖੂਬ ਡਾਂਸ ਕੀਤਾ।