ਬਾਬਰ ਆਜ਼ਮ ਸਾਲ ਦਾ ਸਰਵੋਤਮ ਕ੍ਰਿਕਟਰ ਬਣਿਆ, ਔਰਤਾਂ ਵਿੱਚ ਨੈੱਟ ਸਕਾਈਵਰ ਐਵਾਰਡ

 ਬਾਬਰ ਆਜ਼ਮ ਸਾਲ ਦਾ ਸਰਵੋਤਮ ਕ੍ਰਿਕਟਰ ਬਣਿਆ, ਔਰਤਾਂਬਾਬਰ ਆਜ਼ਮ ਲਗਾਤਾਰ ਦੂਜੀ ਵਾਰ ਵਨਡੇ ਕ੍ਰਿਕਟਰ ਆਫ ਦਿ ਈਅਰ ਬਣ ਗਏ ਹਨ। ਵਿੱਚ ਨੈੱਟ ਸਕਾਈਵਰ ਐਵਾਰਡ

ਇੰਗਲੈਂਡ ਦੀ ਨੈਟ ਸਾਇਵਰ ਨੂੰ ਮਹਿਲਾ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ।

ਇੰਗਲੈਂਡ ਦੇ ਬੇਨ ਸਟੋਕਸ ਨੂੰ ਟੈਸਟ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ।

ਭਾਰਤੀ ਟੀਮ ਦੀ ਸਟਾਰ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਨੂੰ ਆਈਸੀਸੀ ਨੇ ਸਾਲ 2022 ਲਈ ਔਰਤਾਂ ਦੀ ਉਭਰਦੀ ਖਿਡਾਰਨ ਵਜੋਂ ਚੁਣਿਆ ਹੈ।

ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਮਾਰਕੋ ਜੈਨਸਨ ਨੂੰ ਪੁਰਸ਼ਾਂ 'ਚ ਸਾਲ ਦੇ ਉੱਭਰਦੇ ਕ੍ਰਿਕਟਰ ਦਾ ਪੁਰਸਕਾਰ ਮਿਲਿਆ ਹੈ।

ਆਸਟ੍ਰੇਲੀਆ ਦੀ ਤਾਹਿਲਾ ਮੈਕਗ੍ਰਾ ਨੂੰ 2022 ਦੀ ਸਰਵੋਤਮ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਮਿਲਿਆ ਹੈ।

 ਬਾਬਰ ਆਜ਼ਮ ਸਾਲ ਦਾ ਸਰਵੋਤਮ ਕ੍ਰਿਕਟਰ ਬਣਿਆ, ਔਰਤਾਂਭਾਰਤ ਦੇ ਸਟਾਰ ਕ੍ਰਿਕਟਰ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਨੇ ਸਾਲ 2022 ਦਾ ਸਰਵੋਤਮ ਟੀ-20 ਕ੍ਰਿਕਟਰ ਚੁਣਿਆ ਹੈ। ਵਿੱਚ ਨੈੱਟ  ਐਵਾਰਡ

ਯੂਏਈ ਦੀ ਈਸ਼ਾ ਓਜਾ ਨੂੰ ਸਾਲ ਦੀ ਮਹਿਲਾ ਐਸੋਸੀਏਟ ਕ੍ਰਿਕਟਰ ਚੁਣਿਆ ਗਿਆ ਹੈ।

ਨਾਮੀਬੀਆ ਦੇ ਕਪਤਾਨ ਗੇਰਹਾਰਡ ਇਰਾਸਮਸ ਨੂੰ ਆਈਸੀਸੀ ਪੁਰਸ਼ ਐਸੋਸੀਏਟ ਕ੍ਰਿਕਟਰ ਚੁਣਿਆ ਗਿਆ ਹੈ।