kingfisher ਭਾਰਤੀਆਂ ਦੀ ਪਹਿਲੀ ਪਸੰਦ ਹੈ।ਇਸ ਨੂੰ 1978 'ਚ ਲਾਂਚ ਕੀਤਾ ਗਿਆ ਸੀ।

tuborg ਨੂੰ 1873 'ਚ ਲਾਂਚ ਕੀਤਾ ਗਿਆ ਸੀ।ਭਾਰਤ 'ਚ Green tuborg ਸਭ ਤੋਂ ਜਿਆਦਾ ਪਸੰਦ ਕੀਤੀ ਜਾਂਦੀ ਹੈ।ਇਸ 'ਚ ਸਿਰਫ 4.8 ਫੀਸਦੀ ਅਲਕੋਹਲ ਪਾਇਆ ਜਾਂਦਾ ਹੈ।

carlsberg ਭਾਰਤ 'ਚ ਤੀਜੇ ਸਥਾਨ 'ਤੇ ਹੈ।ਇਸ ਬੀਅਰ ਦਾ ਸਵਾਦ ਬਾਕੀ ਬੀਅਰਸ ਤੋਂ ਕਾਫੀ ਵੱਖਰਾ ਹੈ।

10 ਬੀਅਰ ਬ੍ਰਾਂਡ ਦੀ ਸੂਚੀ ਦੇ ਚੌਥੇ ਸਥਾਨ 'ਤੇ budweiser beer ਬ੍ਰਾਂਡ ਆਉਂਦਾ ਹੈ।ਇਸ ਬੀਅਰ 'ਚ ਮਿੱਠੇ ਚੌਲਾਂ ਦਾ ਸਵਾਲ ਤੇ ਕੜਵਾ ਹਾਪਸ ਵੀ ਪਾਇਆ ਜਾਂਦਾ ਹੈ।

ਬੀਅਰ ਬ੍ਰਾਂਡ 'ਚ ਪੰਜਵੇਂ ਸਥਾਨ 'ਤੇ heineken ਦਾ ਨਾਮ ਆਉਂਦਾ ਹੈ।ਇਹ ਬੀਅਰ ਭਾਰਤ 'ਚ ਸਿੱਧਾ ਹਾਲੈਂਡ  ਬਣ ਕੇ ਆਉਂਦੀ ਹੈ

Corona ਦੀ ਸ਼ੁਰੂਆਤ ਮੈਕਸੀਕੋ 'ਚ ਸੰਨ 1925 ਤੋਂ ਕੀਤੀ ਗਈ ਸੀ।ਇਸ ਬੀਅਰ ਦਾ ਸਵਾਦ ਬਹੁਤ ਹੀ ਲਾਈਟ ਭਾਵ ਹਲਕਾ ਹੁੰਦਾ ਹੈ।

Bira -91 ਭਾਰਤ 'ਚ ਸਭ ਤੋਂ ਵਧ ਵਿਕਣ ਵਾਲਾ ਬੀਅਰ ਬ੍ਰਾਂਡ 'ਚੋਂ ਇਕ ਹੈ।

hoegaarden beerਨੂੰ ਸਫੇਦ ਬੀਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਸ ਬੀਅਰ 'ਚ 4.9 ਫੀਸਦੀ ਤਕ ਅਲਕੋਹਲ ਦੀ ਮਾਤਰਾ ਪਾਈ ਜਾਂਦੀ ਹੈ।

haywards 5000 ਦੀ ਵਿਕਰੀ 1983 'ਚ ਸ਼ੁਰੂ ਕੀਤੀ ਸੀ।ਇਹ ਬੀਅਰ ਸਭ ਤੋਂ ਸਟ੍ਰਾਂਗ ਬੀਅਰ 'ਚੋਂ ਇਕ ਹੈ ਕਿਉਂਕਿ ਇਸ 'ਚ ਕਰੀਬ 7 ਫੀਸਦੀ ਤਕ ਅਲਕੋਹਲ ਪਾਇਆ ਜਾਂਦਾ ਹੈ।

Foster ਬੀਅਰ ਬ੍ਰਾਂਡ ਭਾਰਤ ਦੇ ਨਾਲ ਨਾਲ ਆਸਟ੍ਰੇਲੀਆ 'ਚ ਵੀ ਕਾਫੀ ਲੋਕਪ੍ਰਿਯ ਹੈ।ਇਸ ਬੀਅਰ ਦੇ ਦੋ ਵੇਰੀਐਂਟ ਆਉਂਦੇ ਹਨ, ਫੋਸਟਰ ਲਾਗਰ ਤੇ ਫੋਸਟਰਸ ਪ੍ਰੀਮਿਅਮ