ਜੇਕਰ ਤੁਸੀਂ ਵੀ ਆਂਡੇ ਖੂਬ ਪਸੰਦ ਕਰਦੇ ਹੋ ਤਾਂ ਹੋ ਜਾਓ ਸਤਰਕ ਤੇ ਸਾਵਧਾਨ

ਆਂਡੇ ਦਾ ਇਸਤੇਮਾਲ ਹੈਲਦੀ ਲਾਈਫਸਟਾਇਲ ਮੇਂਟੇਨ ਕਰਨ ਲਈ ਕੀਤਾ ਜਾਂਦਾ ਹੈ।

ਆਂਡੇ 'ਚ ਭਰਪੂਰ ਪ੍ਰੋਟੀਨ ਤੇ ਐਨਰਜ਼ੀ ਹੁੰਦਾ ਹੈ ਜਿਸ ਕਾਰਨ ਲੋਕ ਖਾਣ ਦੀ ਵਜ੍ਹਾ ਸਿਰਫ਼ ਅੰਡਾ ਲੈਣਾ ਹੀ ਪਸੰਦ ਕਰਦੇ ਹਨ।

ਜਿਸ ਆਂਡੇ ਦਾ ਇਸਤੇਮਾਲ ਤੁਸੀਂ ਕਰ ਰਹੇ ਹੋ, ਤਾਂ ਅਸਲੀ ਹੈ ਵੀ ਜਾਂ ਨਹੀਂ?

ਮਾਰਕੀਟ 'ਚ ਨਕਲੀਆਂ ਤੇ ਪਲਾਸਟਿਕ ਆਂਡੇ ਧੜੱਲੇ ਨਾਲ ਵਿਕ ਰਹੇ ਹਨ ਜੋ ਤੁਹਾਡੇ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ

ਨਕਲੀ ਆਂਡਾ ਬਿਲਕੁਲ ਅਸਲੀ ਆਂਡੇ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਤਾਂ ਤੁਸੀਂ ਆਂਡੇ ਨੂੰ ਤੋੜ ਕੇ ਦੇਖ ਸਕਦੇ ਹੋ

ਅਸਲੀ ਆਂਡੇ ਦੇ ਅੰਦਰ ਪੀਲੇ ਤੇ ਸਫੇਦ ਵਾਲਾ ਪਾਰਟ ਵੱਖ ਵੱਖ ਹੁੰਦਾ ਹੈ ਪਰ ਨਕਲੀ ਆਂਡੇ 'ਚ ਦੋਵੇਂ ਇਕੋ ਜਿਹੇ  ਨਜ਼ਰ ਆਉਂਦੇ ਹਨ

ਨਕਲੀ ਆਂਡੇ ਨੂੰ ਗੈਸ 'ਤੇ ਜਲਾ ਕੇ ਜੇਕਰ ਦੇਖੋਗੇ ਤਾਂ ਉਸ 'ਚ ਪਲਾਸਟਿਕ ਦੀ ਸਮੈਲ ਆਉਣ ਲੱਗੇਗੀ।ਆਂਡੇ ਨੂੰ ਪਾਣੀ 'ਚ ਉਬਾਲਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ।

ਅਸਲੀ ਆਂਡੇ ਭਾਰੀ ਹੁੰਦੇ ਹਨ ਤੇ ਉਹ ਪਾਣੀ 'ਚ ਜਾਂਦੇ ਹੀ ਡੁੱਬ ਜਾਂਦਾ ਹੈ ਪਰ ਨਕਲੀ ਆਂਦੇ ਦਾ ਭਾਰ ਘੱਟ ਹੁੰਦਾ ਹੈ ਤੇ ਉਹ ਪਾਣੀ 'ਚ ਤੈਰਨ ਲੱਗਦੀ ਹੈ।