ਭੂਮੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਹਾਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਬਲੈਕ ਤੇ ਬ੍ਰਾਊਨ ਕਲਰ ਦੀ ਡ੍ਰੈੱਸ ਪਹਿਨੇ 'ਚ ਭੂਮੀ ਬਲਾ ਦੀ ਖੂਬਸੂਰਤ ਲੱਗ ਰਹੀ

ਡਾਰਕ ਆਈ ਸ਼ੈਡੋ ਨਾਲ ਲੁਕ ਨੂੰ ਕੀਤਾ ਪੂਰਾ

ਸਿਲਵਰ ਕਲਰ ਦੇ ਪੈਂਟ ਦੇ ਨਾਲ ਸਿਲਵਰ ਕਲਰ ਦੀ ਬ੍ਰਾ 'ਚ ਨਜ਼ਰ ਆਈ ਭੂਮੀ

ਵੈਸਟਰਨ ਡੈ੍ਰਸ ਦੇ ਨਾਲ ਭੂਮੀ ਨੇ ਗਲੇ 'ਚ ਗੋਲਡਨ ਕਲਰ ਦੀ ਹੈਵੀ ਜਵੈਲਰੀ ਪਹਿਨੀ ਹੋਈ ਹੈ

ਭੂਮੀ ਆਪਣੇ ਬੋਲਡਨੈਸ ਲੁਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਸਿੰਪਲ ਮੇਅਕਪ ਲੁਕ 'ਚ ਲਗ ਰਹੀ ਹਾਟ

ਭੂਮੀ ਕਈ ਸੁਪਰਹਿਟ ਫਿਲਮਾਂ  'ਚ ਆਪਣਾ ਜਲਵਾ ਬਿਖੇਰ ਚੁਕੀ ਹੈ

ਐਕਟਰਸ ਰੋਜ਼ਾਨਾ ਬੇਹਦ ਸਟਾਇਲਿਸ਼ ਤੇ ਗਲੈਮਰਸ ਆਊਟਫਿਟ 'ਚ ਨਜ਼ਰ ਆ ਰਹੀ