ਬਾਲੀਵੁਡ ਫਿਲਮ 'ਟਾਇਲੇਟ' ਇਕ ਪ੍ਰੇਮ ਕਥਾ ਨਾਲ ਸੁਰਖੀਆਂ 'ਚ ਆਈ, ਭੂਮੀ ਪੇਡਨੇਕਰ ਆਪਣੀਆਂ ਅਦਾਵਾਂ ਨਾਲ ਫੈਨਜ਼ ਦੇ ਦਿਲਾਂ 'ਤੇ ਕਰਦੀ ਹੈ ਰਾਜ

ਹਾਲ ਹੀ 'ਚ ਸੋਸ਼ਲ਼ ਮੀਡੀਆ 'ਤੇ ਸਾਹਮਣੇ ਆਈ ਭੂਮੀ ਦੀਆਂ ਖੂਬਸੂਰਤ ਤਸਵੀਰਾਂ

ਸਿਲਵਰ ਕਲਰ ਦੀ ਸਾੜੀ ਦੇ ਨਾਲ ਸਿਲਵਰ ਕਲਰ ਦਾ ਯੂਨੀਕ ਬਲਾਊਜ਼ ਪਹਿਨਿਆ

ਸਾੜੀ ਦੇ ਨਾਲ ਭੂਮੀ ਨੇ ਕੰਨਾਂ 'ਚ ਈਅਰਰਿੰਗਸ ਵੀ ਕੈਰੀ ਕੀਤੇ ਹੋਏ ।ਚਮਕਦੀ ਸਾੜੀ 'ਚ ਭੂਮੀ ਨੇ ਦਿਤੇ ਇਕ ਤੋਂ ਵੱਧ ਕੇ ਇਕ ਪੋਜ਼ ਦਿੱਤੇ

ਭੂਮੀ ਨੇ ਗਲੋਇੰਗ ਮੇਕਅਪ ਲਾਈਟ ਲਿਪ ਸ਼ੇਡ ਨਾਲ ਆਪਣੇ ਲੁਕ ਨੂੰ ਕੀਤਾ ਪੂਰਾ, ਆਪਣੇ ਬੋਲਡਨੈਸ ਲੁਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਐਕਟਰਸ ਨੇ ਵਾਲਾਂ 'ਚ ਬੰਨ ਬਣਾਇਆ ਹੋਇਆ ਹੈ।ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਦੇ ਨਾਲ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੇ

ਭੂਮੀ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਹੈ,ਆਪਣੇ ਕਿਰਦਾਰ ਨਾਲ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੰਦੀ ਹੈ

ਭੂਮੀ ਨੇ ਬਹੁਤ ਘੱਟ ਸਮੇਂ 'ਚ ਬਾਲੀਵੁਡ 'ਚ ਆਪਣੀ ਪਛਾਣ ਬਣਾਈ,ਆਪਣੇ ਅੰਦਾਜ਼ ਨਾਲ ਫੈਨਜ ਦੇ ਦਿਲਾਂ 'ਤੇ ਰਾਜ ਕਰਦੀ ਹੈ।ਫੈਨਜ਼ ਫੋਟੋਜ਼ ਦੇਖ ਚਿਤ ਹੋ ਜਾਂਦੇ ਹਨ

ਲੋਕਾਂ ਦਾ ਭੂਮੀ ਨੂੰ ਖੂਬ ਪਿਆਰ ਮਿਲਦਾ ਹੈ,ਭੂਮੀ ਨੂੰ ਇੰਸਟਾਗ੍ਰਾਮ 'ਤੇ 7.3 ਮਿਲੀਅਨ ਲੋਕ ਫਾਲੋ ਕਰਦੇ ਹਨ