ਫਿਲਮ ਫੇਅਰ ਐਵਾਰਡ 'ਚ ਭੂਮੀ ਪੇਡਨੇਕਰ ਨੇ 'ਰਿਵੀਲਿੰਗ ਬਲਾਊਜ਼' ਪਹਿਨ ਲੁੱਟੀ ਲਾਈਮਲਾਈਟ

ਭੂਮੀ ਪੇਡਨੇਕਰ ਨੇ ਹਾਲ 'ਚ ਸਾੜੀ ਨਾਲ ਰਿਵੀਲਿੰਗ ਬਲਾਊਜ਼ ਪਹਿਨ ਆਪਣਾ ਸੀਜ਼ਲਿੰਗ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ।

ਐਕਟਰਸ ਦੇ ਇਸ ਰਿਵੀਲਿੰਗ ਬਲਾਊਜ਼ ਲੁੱਕ ਨੇ ਇੰਟਰਨੈੱਟ 'ਤੇ ਅੱਗ ਲਗਾ ਦਿੱਤੀ ਹੈ।

ਭੂਮੀ ਅਕਰਸ ਆਪਣੇ ਹਾਟ ਲੁੱਕ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।

ਹਾਲ 'ਚ ਡੀਵਾ ਨੇ ਇਸ ਕ੍ਰਿਸ ਕ੍ਰਾਸ ਸਪਾਰਕਰਲ ਗਾਊਨ ਨਾਲ ਤਹਿਲਕਾ ਮਚਾਇਆ ਸੀ।

ਐਕਟਰਸ ਦਾ ਇਹ ਸਟਾਇਲਿਸ਼ ਗਾਊਨ ਲੁੱਕ ਵੀ ਇੰਟਰਨੈੱਟ 'ਤੇ ਖੂਬ ਵਾਇਰਲ ਹੋਇਆ ਸੀ।

ਭੂਮੀ ਨੇ ਇਸ ਰਿਵੀਲਿੰਗ ਗਾਊਨ ਲੁੱਕ 'ਚ ਵੀ ਕਹਿਰ ਢਾਹਿਆ ਸੀ।

ਐਕਟਰਸ ਨੇ ਹਾਲ 'ਚ ਇੰਸਟਾਗ੍ਰਾਮ 'ਤੇ ਆਪਣਾ ਇਹ ਰਿਵੀਲਿੰਗ ਬਲਾਊਜ਼ ਲੁੱਕ ਸ਼ੇਅਰ ਕੀਤਾ ਸੀ।ਜੋ ਕਾਫੀ ਚਰਚਾਵਾਂ 'ਚ ਰਿਹਾ ਸੀ।

ਭੂਮੀ ਪੇਡਨੇਕਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ।