ਹਰਜੋਤ ਬੈਂਸ ਤੋਂ ਮਾਈਨਿੰਗ ਤੇ ਜੇਲ੍ਹਾ ਵਿਭਾਗ ਵਾਪਸ ਲਿਆ।

ਹਰਜੋਤ ਬੈਂਸ ਨੂੰ ਮਿਲਿਆ ਉਚੇਰੀ ਸਿੱਖਿਆ ਵਿਭਾਗ।

ਮੀਤ ਹੇਅਰ ਨੂੰ ਸੌਂਪਿਆ ਮਾਇਨਿੰਗ ਵਿਭਾਗ।
ਮੀਤ ਹੇਅਰ ਨੂੰ ਸੌਂਪਿਆ ਮਾਇਨਿੰਗ ਵਿਭਾਗ।
ਚੇਤਨ ਸਿੰਘ ਜੌੜਾਮਾਜਰਾ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਸੌਂਪਿਆ।

ਡਾ. ਬਲਬੀਰ ਸਿੰਘ ਨੂੰ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੋਣਾਂ ਵਿਭਾਗ ਦਿੱਤਾ।

ਮੀਤ ਹੇਅਰ ਨੂੰ ਮਿਲਿਆ ਖੇਡ ਵਿਭਾਗ, ਸਾਇੰਸ ਟੈਕਨਾਲੋਜੀ ਤੇ ਵਾਤਾਵਰਨ, ਗਵਰਨੈਂਸ ਸੁਧਾਰ, ਜਲ ਸਰੋਤ।

ਹਰਜੋਤ ਬੈਂਸ ਨੂੰ ਦਿੱਤਾ ਗਿਆ ਸਕੂਲ ਸਿੱਖਿਆ, ਉਚੇਰੀ ਸਿੱਖਿਆ।

ਇਸ ਤੋਂ ਇਲਾਵਾ ਹਰਜੋਤ ਬੈਂਸ ਨੂੰ ਟੈਕਨੀਕਲ ਐਜੂਕੇਸ਼ਨ ਤੇ ਇੰਡਸਟ੍ਰੀਅਲ ਟ੍ਰੇਨਿੰਗ, ਸਕੂਲ ਸਿੱਖਿਆ ਵਿਭਾਗ ਮਿਲਿਆ।

ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਇਨਵੈਸਟਮੈਂਟ ਪ੍ਰਮੋਸ਼ਨ, ਲੇਬਰ ਵਿਭਾਗ ਦਿੱਤੇ।

ਇਸਦੇ ਨਾਲ ਹੀ ਮਹਿਮਾਨ ਨਿਵਾਜ਼ੀ ਵਿਭਾਗ ਤੇ ਸ਼ਿਕਾਇਤ ਨਿਵਾਰਨ ਵਿਭਾਗ ਵੀ ਅਨਮੋਲ ਗਗਨ ਮਾਨ ਕੋਲ ਹਨ।