ਪਰ ਹੁਣ ਬਿਪਾਸ਼ਾ ਅਤੇ ਕਰਨ ਨੇ ਆਪਣੀ ਬੇਟੀ ਦਾ ਪੂਰਾ ਚਿਹਰਾ ਸਭ ਦੇ ਸਾਹਮਣੇ ਜ਼ਾਹਰ ਕਰ ਦਿੱਤਾ ਹੈ। ਇਸ ਜੋੜੇ ਨੇ ਆਪਣੀ ਬੇਟੀ ਨੂੰ ਸਾਰਿਆਂ ਨਾਲ ਮਿਲਾਇਆ ਹੈ।
ਬਿਪਾਸ਼ਾ ਨੇ ਆਪਣੀ ਪਿਆਰੀ ਬੇਟੀ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਛੋਟੀ ਦੇਵੀ ਪਿੰਕ ਕਲਰ ਦੇ ਕੱਪੜੇ ਪਹਿਨੀ ਨਜ਼ਰ ਆ ਰਹੀ ਹੈ
ਇਸ 'ਤੇ ਟਿੱਪਣੀ ਕਰਦੇ ਹੋਏ ਸਾਊਥ ਅਦਾਕਾਰਾ ਕਾਜਲ ਅਗਰਵਾਲ ਨੇ ਵੀ ਦੇਵੀ ਨੂੰ ਕਿਊਟ ਦੱਸਿਆ ਹੈ। ਉਨ੍ਹਾਂ ਨੂੰ ਆਸ਼ੀਰਵਾਦ ਵੀ ਦਿੱਤਾ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਜਿਵੇਂ ਬਾਪ ਜਿਵੇਂ ਬੇਟੀ।