ਤੁਹਾਨੂੰ ਦੱਸ ਦੇਈਏ ਕਿ ਬੌਬੀ ਦਿਓਲ ਆਖਰੀ ਵਾਰ ਵੈੱਬ ਸੀਰੀਜ਼ 'ਆਸ਼ਰਮ' 'ਚ ਚੰਦਨ ਰਾਏ ਸਾਨਿਆਲ, ਅਦਿਤੀ ਸੁਧੀਰ ਪੋਹਨਕਰ ਅਤੇ ਅਨੁਰਿਤਾ ਝਾਅ ਨਾਲ ਨਜ਼ਰ ਆਏ ਸਨ।