ਬਲੈਕ ਆਊਟਫਿਟ 'ਚ ਤਬਾਹੀ ਮਚਾ ਰਹੀ ਅਦਾਕਾਰਾ ਅਨਨਿਆ ਪਾਂਡੇ
ਅਨਨਿਆ ਪਾਂਡੇ-ਵਿਜੇ ਦੇਵਰਕੋਂਡਾ ਵਿਚਾਲੇ ਦਿਖਾਈ ਦਿੱਤੀ ਕੈਮਿਸਟਰੀ
ਬਲੈਕ ਆਊਟਫਿਟ 'ਚ ਤਬਾਹੀ ਮਚਾ ਰਹੀ ਅਦਾਕਾਰਾ ਅਨਨਿਆ ਪਾਂਡੇ
ਇਸ ਦੌਰਾਨ ਦੋਵੇਂ ਲਗਾਤਾਰ ਆਪਣੀਆਂ ਤਸਵੀਰਾਂ ਰਾਹੀਂ ਸੁਰਖੀਆਂ ਬਟੋਰ ਰਹੇ
ਅਨੰਨਿਆ ਪਾਂਡੇ ਅਤੇ ਵਿਜੇ ਦੇਵਰਕੋਂਡਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਲਿਗਰ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ
ਅਨੰਨਿਆ ਪਾਂਡੇ ਅਤੇ ਵਿਜੇ ਦੀ ਕੈਮਿਸਟਰੀ ਦੀਆਂ ਤਸਵੀਰਾਂ ਨੂੰ ਕਰੀਬ ਪੰਜ ਲੱਖ ਲਾਈਕਸ ਮਿਲ ਚੁੱਕੇ ਹਨ
ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
SEE MORE