ਦਿਸ਼ਾ-ਟਾਈਗਰ ਦੇ Breakup ਦੀ ਵਜਾ ਆਈ ਸਾਹਮਣੇ
ਟਾਈਗਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਦਿਸ਼ਾ ਪਾਟਨੀ
ਬਾਲੀਵੁੱਡ ’ਚ ਦਿਸ਼ਾ ਪਾਟਨੀ ਤੇ ਟਾਈਗਰ ਸ਼ਰਾਫ
ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਅਕਸਰ ਚਰਚਾ ’ਚ ਰਹੀਆਂ ਹਨ।
ਹਾਲਾਂਕਿ ਦੋਵੇਂ ਅਜਿਹੇ ਸਿਤਾਰੇ ਸਨ,
ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਾਈਵੇਟ ਰੱਖਣਾ ਪਸੰਦ ਕਰਦੇ ਹਨ
ਦੋਵਾਂ ਦੇ ਡੇਟਿੰਗ ਦੇ ਕਿੱਸੇ ਪਿਛਲੇ ਕਈ ਸਾਲਾਂ ਤੋਂ ਸਨ
ਪਰ ਦੋਵਾਂ ਨੇ ਹੀ ਆਪਣੇ ਰਿਸ਼ਤੇ ਨੂੰ ਜਨਤਕ ਤੌਰ ’ਤੇ ਦੋਸਤੀ ਦਾ ਨਾਂ ਦਿੱਤਾ।
See More