ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਕਿਹੜੀ ਹੈ?

ਕਾਰ ਕੰਪਨੀ ਬੁਗਾਟੀ ਨੇ ਨਿਲਾਮੀ 'ਚ ਆਪਣੀ ਇਕ ਖ਼ਾਸ ਕਾਰ ਵੇਚੀ, ਜਿਸ ਨੂੰ ਕਰੀਬ 87 ਕਰੋੜ ਰੁਪਏ 'ਚ ਖਰੀਦਿਆ ਗਿਆ।

। ਇਸ ਨਾਲ ਇਹ ਵਿਕਣ ਵਾਲੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬਣ ਗਈ ਹੈ।

 ਪੰਜਾਬ 'ਚ 300 ਤੋਂ 400 ਏਕੜ ਜ਼ਮੀਨ 87 ਕਰੋੜ ਰੁਪਏ 'ਚ ਖਰੀਦੀ ਜਾ ਸਕਦੀ ਹੈ।

ਬੁਗਾਟੀ ਨੇ ਆਪਣੀ ਲਾਸਟ ਪਿਓਰਲੀ ਗੈਸ-ਪਾਵਰਡ ਸੁਪਰ ਕਾਰ ਨੂੰ ਬੁੱਧਵਾਰ ਨੂੰ ਪੈਰਿਸ ਦੀ ਇੱਕ ਨਿਲਾਮੀ 'ਚ 10 ਮਿਲੀਅਨ ਡਾਲਰ (87 ਕਰੋੜ ਰੁਪਏ ਤੋਂ ਵੱਧ) 'ਚ ਵੇਚਿਆ। 

ਇਸ ਕਾਰ ਨੇ ਦੁਨੀਆ 'ਚ ਸਭ ਤੋਂ ਜ਼ਿਆਦਾ ਬੋਲੀ ਵਾਲੀ ਕਾਰ ਬਣਨ ਦਾ ਰਿਕਾਰਡ ਬਣਾਇਆ ਹੈ। 

CNN ਬਿਜ਼ਨੈੱਸ ਦੀ ਰਿਪੋਰਟ ਮੁਤਾਬਕ ਇੱਕ ਸਪੈਸ਼ਲ ਡਿਵੈਪਲਡ ਮਾਡਲ  ਹੈ ਬੁਗਾਟੀ ਚਿਰੋਨ ਪ੍ਰੋਫਾਈਲ, ਜੋ ਆਪਣੀ ਤਰ੍ਹਾਂ ਦੀ ਇਕੱਲੀ ਕਾਰ ਹੈ। 

 ਇਸ ਨੂੰ ਆਰ.ਐਮ. ਪੈਰਿਸ ਕਲੈਕਟਰ ਕਾਰ ਨਿਲਾਮੀ 'ਚ 9.5 ਮਿਲੀਅਨ ਡਾਲਰ ਦੀ ਬੋਲੀ 'ਚ ਵੇਚਿਆ ਗਿਆ ਸੀ। 

ਕੀ ਤੁਸੀਂ ਜਾਣਦੇ ਹੋ ਕਿ ਦੁਨੀਅਦਾ ਕੀਤੀ ਜਾਣ ਵਾਲੀ ਫੀਸ ਦੇ ਨਾਲ ਅੰਤਮ ਵਿਕਰੀ ਕੀਮਤ ਲਗਭਗ 10.7 ਮਿਲੀਅਨ ਡਾਲਰ ਸੀ।ਆ ਦੀ ਸਭ ਤੋਂ ਮਹਿੰਗੀ ਕਾਰ ਕਿਹੜੀ ਹੈ?

ਇਸ ਕਾਰ ਦੀ ਕੀਮਤ ਲਈ 4.5 ਮਿਲੀਅਨ ਡਾਲਰ ਤੋਂ 6 ਮਿਲੀਅਨ ਡਾਲਰ ਦੇ ਵਿਚਕਾਰ ਬੋਲੀ ਲੱਗਣ ਦੀ ਉਮੀਦ ਸੀ