Byju’s ਵਰਗੇ Online Education Platform ‘ਤੇ ਕਿਉਂ ਉੱਠ ਰਹੇ ਸਵਾਲ… ਪੜ੍ਹੋ ਪੂਰੀ ਜਾਣਕਾਰੀ

ਬੱਚਿਆਂ ਨੂੰ ਟਿਊਸ਼ਨ ਦੇਣ ਵਾਲੀ Byju’s ਦੀ ਕੰਪਨੀ ਸਵਾਲਾਂ ਦੇ ਘੇਰੇ ‘ਚ ਹੈ।

18 ਮਹੀਨਿਆਂ ਦੀ ਦੇਰੀ ਤੋਂ ਬਾਅਦ, ਇਸ ਹਫਤੇ ਕੰਪਨੀ ਨੇ ਮਾਰਚ 2021 ਨੂੰ ਖਤਮ ਹੋਏ ਸਾਲ ਦੇ ਵਿੱਤੀ ਨਤੀਜੇ ਜਾਰੀ ਕੀਤੇ ਹਨ।

ਨਤੀਜਾ ਦੇਖ ਕੇ ਹਰ ਕੋਈ ਹੈਰਾਨ ਹੈ।

ਜਿੱਥੇ ਆਮਦਨ ਪਿਛਲੇ ਸਾਲ ਦੇ ਮੁਕਾਬਲੇ ਬਣੀ ਰਹੀ ਪਰ ਘਾਟਾ 15 ਗੁਣਾ ਵਧ ਕੇ 4500 ਕਰੋੜ ਰੁਪਏ ਹੋ ਗਿਆ।

ਇਨ੍ਹਾਂ ਅੰਕੜਿਆਂ ਤੋਂ ਸਵਾਲ ਉੱਠਣੇ ਸ਼ੁਰੂ ਹੋ ਗਏ।

Byju’s ਦੇਸ਼ ਦਾ ਸਭ ਤੋਂ ਕੀਮਤੀ ਸਟਾਰਟਅੱਪ ਹੈ।