ਵੈਡਿੰਗ ਸੀਜ਼ਨ 'ਚ ਚੱਕ ਦੇ ਇੰਡੀਆ ਦੀ ਬਲਬੀਰ ਭਾਵ ਤਾਨੀਆ ਅਬਰੋਲ ਵੀ ਵਿਆਹ ਦੇ ਬੰਧਨ 'ਚ ਬੱਝ ਗਈ
ਤਾਨਿਆ ਅਬਰੋਲ ਨੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਆਸ਼ੀਸ਼ ਵਰਮਾ ਸੰਗ 7 ਫੇਰੇ ਲੈ ਕੇ ਲਾਈਫ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਹੈ
ਤਾਨਿਆ ਅਬਰੋਲ ਦਾ ਵਿਆਹ 'ਚ ਟੈਲੀਵਿਜ਼ਨ ਦੇ ਮੋਸਟ ਅਡੋਰਬਲ ਕਪਲ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਵੀ ਸ਼ਿਰਕਤ ਕੀਤੀ
ਅਭਿਨਵ ਸ਼ੁਕਲਾ ਨੇ ਸੋਸ਼ਲ ਮੀਡੀਆ 'ਤੇ ਤਾਨਿਆ ਸੰਗ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਵਿਆਹ ਦੀ ਮੁਬਾਰਕ ਬਾਦ ਦਿੱਤੀ
ਆਪਣੇ ਖਾਸ ਦਿਨ 'ਤੇ ਅਭਿਨਵ ਸ਼ੁਕਲਾ ਤੇ ਰੁਬੀਨਾ ਦਿਲੈਕ ਨੂੰ ਉਥੇ ਦੇਖ ਕੇ ਤਾਨਿਆ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ
ਪਿੰਕ ਤੇ ਗ੍ਰੀਨ ਕਲਰ ਦੇ ਲਹਿੰਗੇ 'ਚ ਦੁਲਹਨ ਬਣੀ ਤਾਨਿਆ ਵੈਡਿੰਗ ਡੇਅ 'ਤੇ ਅਭਿਨਵ ਤੇ ਰੂਬੀਆ ਨਾਲ ਚਿਟ-ਚੈਟ ਕਰਦੀ ਦਿਸੀ
ਅਭਿਨਵ ਸ਼ੁਕਲਾ ਨੇ ਤਾਨਿਆ ਨੂੰ ਬੈਸਟ ਵਿਸ਼ੇਸ਼ ਦਿੰਦੇ ਹੋਏ ਉਨ੍ਹਾਂ ਨੂੰ ਛੋਟੀ ਭੈਣ ਤੇ ਦੋਸਤ ਬਣਾਇਆ
ਦੁਲਹਨ ਦੇ ਰੂਪ 'ਚ ਤਾਨਿਆ ਅਬਰੋਲ ਕਾਫੀ ਖੂਬਸੂਰਤ ਤੇ ਪਿਆਰੀ ਨਜ਼ਰ ਆਈ
ਤਾਨਿਆ ਤੇ ਆਸ਼ੀਸ਼ ਨੂੰ ਨਵੇਂ ਸਫ਼ਰ ਲਈ ਢੇਰ ਸਾਰੀਆਂ ਵਧਾਈਆਂ