ਚੰਡੀਗੜ੍ਹ ਦੇ ਸ੍ਰੀ ਸਨਾਤਨ ਧਰਮ ਮੰਦਿਰ 'ਚ ਇਕ ਅਨੋਖਾ ਬੈਂਕ ਖੁਲਿਆ ਹੈ

ਟਾਈਮ ਬੈਂਕ ਆਫ ਇੰਡੀਆ ਚੰਡੀਗੜ੍ਹ ਚੈਪਟਰ 'ਚ ਸਮਾਂ ਜਮਾ ਹੁੰਦਾ ਹੈ

ਇਸ ਨੂੰ ਇੰਡੀਆ ਬੁਕ ਆਫ ਰਿਕਾਰਡ 'ਚ ਪਹਿਲੇ ਬੈਂਕ ਦੇ ਰੂਪ 'ਚ ਦਰਜ ਕੀਤਾ ਗਿਆ ਹੈ।

ਇਸ ਬੈਂਕ ਦੀ ਸਥਾਪਨਾ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੀ ਦੇਖਭਾਲ ਦੇ ਉਦੇਸ਼ ਨਾਲ ਕੀਤੀ ਗਈ ਹੈ।

ਕੋਈ ਵੀ ਸੇਵਾ ਕਰਨ ਦਾ ਚਾਹਵਾਨ ਵਿਅਕਤੀ ਜਿਸਦੇ ਕੋਲ ਲੋੜ ਪੈਣ 'ਤੇ ਬਜ਼ੁਰਗਾਂ ਦੀ ਦੇਖਭਾਲ ਦਾ ਸਮਾਂ ਹੋਵੇ, ਉਹ ਆਪਣਾ ਸਮਾਂ ਦੇ ਸਕਦਾ ਹੈ।

ਟਾਈਮ ਬੈਂਕ ਦੀ ਮੈਂਬਰਸ਼ਿਪ ਆਨਲਾਈਨ,  www.timebankofindia.com ਵੈਬਸਾਈਟ 'ਤੇ ਜਾ ਕੇ ਲਈ ਜਾ ਸਕਦੀ ਹੈ।

ਟਾਈਮ ਬੈਂਕ ਪੋਸਟਲ ਪਿਨ ਕੋਡ ਏਰੀਆ ਦੇ ਆਧਾਰ 'ਤੇ ਕੰਮ ਕਰਦਾ ਹੈ।

ਪੰਜੀਕਰਨ ਦੇ ਬਾਅਦ ਏਰੀਆ ਐਡਮਿਨ ਵਲੋਂ ਮੈਂਬਰਸ਼ਿਪ ਦਾ ਸਤਿਆਪਾਨ ਕੀਤਾ ਜਾਂਦਾ ਹੈ।

ਮੈਂਬਰਸ਼ਿਪ ਵਾਲਾ ਵਿਅਕਤੀ ਹੀ ਬਜ਼ੁਰਗ ਮੈਂਬਰਾਂ ਦੀ ਸੇਵਾ ਦਾ ਕੰਮ ਕਰ ਸਕਦੇ ਹਨ