ਜੇਕਰ ਤੁਸੀਂ ਨਵੰਬਰ 2022 ਦੀ ਬਾਈਕ ਦੀ ਵਿਕਰੀ ਦੀ ਰਿਪੋਰਟ 'ਤੇ ਨਜ਼ਰ ਮਾਰੀਏ।

ਤਾਂ ਹੀਰੋ ਸਪਲੈਂਡਰ ਇਕ ਵਾਰ ਫਿਰ ਸਭ ਤੋਂ ਵੱਧ ਵਿਕਣ ਵਾਲੀ ਬਾਈਕ ਹੈ।

ਇਸ ਤੋਂ ਬਾਅਦ ਹੌਂਡਾ ਸੀਬੀ ਸ਼ਾਈਨ ਹੈ, ਜਿਸ ਨੇ ਕੁੱਲ 1,14,965 ਯੂਨਿਟ ਵੇਚੇ।

ਸਭ ਤੋਂ ਵੱਧ ਵਿਕਣ ਵਾਲੀ ਬਾਈਕ 'ਚ ਬਜਾਜ ਪਲਸਰ ਤੀਜੇ ਸਥਾਨ 'ਤੇ ਹੈ। ਇਸਦੇ ਕੁੱਲ 72,735 ਯੂਨਿਟਸ ਵਿਕੇ।

ਇਸ ਤੋਂ ਬਾਅਦ ਹੀਰੋ ਐੱਚਐੱਫ ਡੀਲਕਸ ਦੇ ਪਿਛਲੇ ਨਵੰਬਰ 'ਚ 65,074 ਯੂਨਿਟਸ ਵੇਚੀਆਂ ਗਈਆਂ।

ਟਾਪ 5 ਲਿਸਟ 'ਚ ਬਜਾਜ ਪਲੈਟੀਨਾ ਵੀ ਹੈ, ਜਿਸ ਦੀਆਂ 33,702 ਯੂਨਿਟਸ ਪਿਛਲੇ ਨਵੰਬਰ 'ਚ ਵੇਚੀਆਂ ਗਈਆਂ।

Honda Unicorn ਟਾਪ 10 ਵਿਕਣ ਵਾਲੇ ਮੋਟਰਸਾਈਕਲਾਂ ਦੀ ਸੂਚੀ 'ਚ ਛੇਵੇਂ ਸਥਾਨ 'ਤੇ ਹੈ।

TVS Apache ਪਿਛਲੇ ਮਹੀਨੇ ਵਿਕਣ ਵਾਲੀਆਂ ਕੁੱਲ 27,122 ਯੂਨਿਟਾਂ ਦੇ ਨਾਲ 7ਵੇਂ ਨੰਬਰ 'ਤੇ ਹੈ।

ਨਵੰਬਰ 2022 'ਚ TVS ਰੇਡਰ ਦੀਆਂ ਕੁੱਲ 26,997 ਯੂਨਿਟਾਂ ਵੇਚੀਆਂ ਗਈਆਂ।

9ਵੇਂ ਨੰਬਰ 'ਤੇ ਬਾਈਕ, ਰਾਇਲ ਐਨਫੀਲਡ ਕਲਾਸਿਕ 350 ਨੇ ਪਿਛਲੇ ਮਹੀਨੇ ਕੁੱਲ 26,702 ਯੂਨਿਟ ਵੇਚੇ।

ਰਾਇਲ ਐਨਫੀਲਡ ਦੀ ਸਭ ਤੋਂ ਸਸਤੀ ਮੋਟਰਸਾਈਕਲ ਹੰਟਰ 350 ਨੇ ਕੁੱਲ 15,588 ਯੂਨਿਟ ਵੇਚੇ।