ਅਮੇਜ਼ਨ ਪ੍ਰਾਈਮ ਵੀਡੀਓ 'ਤੇ The Boys ਨੂੰ ਸਭ ਤੋਂ ਸ਼ਾਨਦਾਰ ਸੀਰੀਜ਼ 'ਚ ਸ਼ਾਮਲ ਕੀਤਾ ਗਿਆ ਹੈ।

'ਮਿਰਜ਼ਾਪੁਰ' ਓਟੀਟੀ ਪਲੇਟਫਾਰਮ ਦੀ ਪਹਿਲੀ ਅਜਿਹੀ ਸੀਰੀਜ਼ ਹੈ, ਜਿਸ ਨੂੰ ਬਹੁਤ ਪਸੰਦ ਕੀਤਾ।

'ਦ ਫੈਮਿਲੀ ਮੈਨ' ਸੀਰੀਜ਼ 'ਚ ਮਨੋਜ ਬਾਜਪਾਈ ਨੇ ਫ਼ੈਨਜ ਦਾ ਦਿਲ ਜਿੱਤ ਲਿਆ।

ਐਮਾਜ਼ਾਨ ਪ੍ਰਾਈਮ 'ਤੇ ਟੌਮ ਕਲੈਂਸੀ ਦੀ ''ਜੈਕ ਰਿਆਨ'' ਸੀਰੀਜ਼ 'ਚ ਸਰਕਾਰੀ ਅਫਸਰ।

ਅਪਰਾਧੀਆਂ ਦੀ ਕਹਾਣੀ ਨੂੰ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ।

ਪੰਚਾਇਤ ਸੀਰੀਜ਼ 'ਚ ਪੇਂਡੂ ਜੀਵਨ ਨੂੰ ਬੜੇ ਜ਼ੋਰਦਾਰ ਢੰਗ ਨਾਲ ਦਿਖਾਇਆ ਗਿਆ ਹੈ।

ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ''ਹਸ਼-ਹਸ਼'' ਸੀਰੀਜ਼ ਦੀ ਕਹਾਣੀ ਚਾਰ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ।

ਸਾਇੰਸ ਫਿਕਸ਼ਨ ਸੀਰੀਜ਼ ''The Peripheral'' 'ਚ ਫਿਊਚਰ ਦੀ ਕਹਾਣੀ ਦਿਖਾਈ ਗਈ ਹੈ।

''Paatal Lok '' ਨੇ ਵੀ ਰਿਲੀਜ਼ ਹੁੰਦੇ ਹੀ OTT 'ਤੇ ਹਲਚਲ ਮਚਾ ਦਿੱਤਾ।

''Reacher'' ਉਹਨਾਂ ਲਈ ਇੱਕ ਵਧੀਆ ਵਿਕਲਪ ਹੈ, ਜੋ ਐਕਸ਼ਨ ਨੂੰ ਪਸੰਦ ਕਰਦੇ ਹਨ।

''Guilty Minds'' ਇੱਕ ਬਹੁਤ ਹੀ ਪਰਿਵਾਰ ਤੇ ਕਾਨੂੰਨੀ ਲੜਾਈ ਦੇ ਵਿਚਕਾਰ ਨੂੰ ਦਰਸਾਉਂਦਾ ਹੈ।