ਪੁਦੀਨਾ ਸਾਡੇ ਸਰੀਰ ਨੂੰ ਠੰਡਕ ਤੇ ਤਾਜ਼ਗੀ ਨਾਲ ਭਰ ਦਿੰਦਾ ਹੈ ਕਈ ਸਾਰੀਆਂ ਚੀਜਾਂ 'ਚ ਵੀ ਆਉਂਦਾ ਹੈ ਕੰਮ

ਪੁਦੀਨੇ ਦੇ ਪੱਤੇ ਗਰਮੀ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ

ਪੁਦੀਨੇ ਦਾ ਸੇਵਨ ਕਰਨ ਨਾਲ ਕਈ ਗੰਭੀਰ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ

ਪੁਦੀਨੇ 'ਚ ਵਿਟਾਮਿਨ ਸੀ, ਵਿਟਾਮਿਨ ਏ ਤੇ ਵਿਟਾਮਿਨ ਬੀ ਹੁੰਦਾ ਹੈ ਜੋ ਕਈ ਵਿਟਾਮਿਨ ਦੀ ਕਮੀ ਪੂਰਾ ਕਰਦਾ ਹੈ

ਗਰਮੀਆਂ 'ਚ ਪੁਦੀਨਾ ਪੇਟ ਦੀ ਗਰਮੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ

ਪੁਦੀਨੇ ਦਾ ਸੇਵਨ ਕਰਨ ਨਾਲ ਸੀਨੇ 'ਚ ਜਕੜਨ ਜਾਂ ਅਸਥਮਾ ਵਰਗੀਆਂ ਬੀਮਾਰੀਆਂ 'ਚ ਰਾਹਤ ਮਿਲ ਸਕਦੀ ਹੈ

ਪੁਦੀਨੇ ਦੀਆਂ ਪੱਤੀਆਂ ਤੋਂ ਨਿਕਲਿਆ ਤੇਲ ਸਿਰਦਰਦ ਦੇ ਕੰਮ ਆਉਂਦਾ ਹੈ ਜੋ ਕਾਫੀ ਅਸਰਦਾਰ ਹੁੰਦਾ ਹੈ

ਪੀਰੀਅਡਸ ਦੇ ਦਰਦ ਦੀ ਰਾਹਤ ਦੇ ਲਈ ਵੀ ਪੁਦੀਨਾ ਕਾਫੀ ਫਾਇਦੇਮੰਦ ਹੁੰਦਾ ਹੈ

ਪੁਦੀਨੇ ਦੀਆਂ ਪੱਤੀਆਂ ਦਾ ਇਸਤੇਮਾਲ ਕਰਕੇ ਸਕਿਨ ਨੂੰ ਚਮਕਦਾਰ ਤੇ ਹੈਲਦੀ ਬਣਾਇਆ ਜਾ ਸਕਦਾ ਹੈ।