CM ਮਾਨ  ਨੇ  ਅਮਿਤ ਸ਼ਾਹ     ਨੂੰ ਪੀਯੂ ਬਾਰੇ   ਪੱਤਰ ਲਿਖਿਆ  

ਫ਼ੈਸਲਾ ਪੰਜਾਬ ਦੇ  ਲੋਕਾਂ ਨੂੰ  ਮਨਜ਼ੂਰ ਨਹੀਂ

ਯੂਨੀਵਰਸਿਟੀ  ਨਾਲ 175  ਕਾਲਜ ਮਾਨਤਾ  ਪ੍ਰਾਪਤ ਹਨ   

ਪੰਜਾਬ ਵਿੱਚ  ਆਪਣੇ ਮਾਨਤਾ  ਪ੍ਰਾਪਤ ਕਾਲਜਾਂ ਤੋਂ  ਤਕਰੀਬਨ 100  ਕਰੋੜ ਰੁਪਏ  ਸਾਲਾਨਾ  ਇਕੱਤਰ ਕਰਦੀ 

 ਵਿਦਿਆਰਥੀਆਂ  ਵੱਲੋਂ ਵਿਰੋਧ  ਸ਼ੁਰੂ 

ਪੀਯੂ ਦੀ ਇਤਿਹਾਸਕ,  ਸੱਭਿਆਚਾਰਕ  ਸਾਂਝ ਹੈ - ਮਾਨ 

ਸਰੂਪ ਵਿਚ ਕੋਈ  ਵੀ ਬਦਲਾਅ  ਨਹੀਂ ਚਾਹੇਗੀ