ਕਾਮੇਡੀਅਨ ਭਾਰਤੀ ਸਿੰਘ ਕਿਸੇ ਜਾਣ ਪਛਾਣ ਦੀ ਮੁਹਤਾਜ਼ ਨਹੀਂ ਹੈ
ਉਸਨੇ ਭਾਰ ਘਟਾ ਕੇ ਲੋਕਾਂ ਸਾਹਮਣੇ ਮਿਸਾਲ ਪੇਸ਼ ਕੀਤੀ
ਭਾਰਤੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਮ ਜਾਂ ਵਾਕ ਕਰਨਾ ਪਸੰਦ ਨਹੀਂ ਹੈ
ਭਾਰਤੀ ਬ੍ਰੇਕਫਾਸਟ 'ਚ ਸਫੇਦ ਮੱਖਣ ਤੇ ਗੋਭੀ ਦਾ ਪਰੌਂਠਾ ਖਾਂਦੀ ਹੈ
ਪਰ ਨਾਸ਼ਤੇ ਤੋਂ ਬਾਅਦ ਭਾਰਤੀ ਦੀ ਡਾਈਟ 'ਚ ਬਦਲਾਅ ਸ਼ੁਰੂ ਹੋ ਜਾਂਦਾ ਹੈ।ਜਿਸ ਨਾਲ ਭਾਰ ਕੰਟਰੋਲ ਹੁੰਦਾ ਹੈ
ਨਾਸ਼ਤਾ ਤੇ ਲੰਚ ਤੇ ਬਾਅਦ ਭਾਰਤੀ ਦੀ ਡਾਈਟ ਘੱਟ ਹੋਣ ਲੱਗਦੀ ਹੈ ਤੇ ਡਿਨਰ ਤੱਕ ਕਾਫੀ ਹਲਕੀ ਹੋ ਜਾਂਦੀ ਹੈ
ਕਈ ਵਾਰ ਤਾਂ ਉਹ ਰਾਤ ਨੂੰ ਖਾਣਾ ਹੀ ਨਹੀਂ ਖਾਂਦੀ।ਉਨ੍ਹਾਂ ਦਾ ਡਿਨਰ ਸ਼ਾਮ 7 ਵਜੇ ਤੱਕ ਹੋ ਜਾਂਦਾ ਹੈ
ਭਾਰਤੀ ਸਿੰਘ ਨੇ ਦੱਸਿਆ ਕਿ ਇਸ ਡਾਈਟ ਰੂਟੀਨ ਨੂੰ ਅਪਣਾਉਣ ਨਾਲ ਉਨ੍ਹਾਂ ਨੇ ਵੇਟ 'ਚ ਬਦਲਾਅ ਦੇਖਿਆ
ਇੰਟਰਮਿਟੇਂਟ ਫਾਸਟਿੰਗ ਦਾ ਤਰੀਕਾ ਹੈ ਤੇ ਭਾਰਤੀ ਆਪਣੇ ਵੇਟ ਲਾਸ ਦਾ ਕ੍ਰੇਡਿਟ ਇਸ ਡਾਈਟ ਪਲਾਨ ਨੂੰ ਦਿੰਦਾ ਹੈ
ਇਸ 'ਚ ਤੁਹਾਨੂੰ ਦਿਨ ਦੇ ਕੁਝ ਸਮੇਂ ਤੱਕ ਖਾਣਾ ਹੁੰਦਾ ਹੈ ਫਿਰ ਕੁਝ ਸਮੇਂ ਭੁੱਖਾ ਰਹਿਣਾ ਹੁੰਦਾ