ਉਰਫ਼ੀ ਜਾਵੇਦ ਇਕ ਵਾਰ ਫਿਰ ਹਾਜਰ ਹੈ ਆਪਣੇ ਨਵੇਂ ਸਟਾਇਲ ਤੇ ਯੂਨੀਕ ਫੈਸ਼ਨ ਨੂੰ ਲੈ ਕੇ

ਇਸ ਵਾਰ ਉਰਫੀ ਨੇ ਡ੍ਰੈੱਸ ਦੇ ਨਾਲ ਨਾਲ ਵਾਲਾਂ 'ਤੇ ਵੀ ਵੱਖਰੀ ਹੀ ਕਾਰੀਗਰੀ ਕੀਤੀ ਹੈ ਨੀਕ ਫੈਸ਼ਨ ਨੂੰ ਲੈ ਕੇ

ਉਨ੍ਹਾਂ ਦੇ ਇਸ ਅੰਦਾਜ਼ ਨੂੰ ਦੇਖ ਲੋਕਾਂ ਨੂੰ ਨਸੀਬ ਆਪਣਾ ਆਪਣਾ ਫਿਲਮ ਦੀ ਚੰਦੋ ਦੀ ਯਾਦ ਆ ਗਈ

ਉਰਫੀ ਨੇ ਮਹਿਰੂਨ ਕਲਰ ਦੀ ਫਾਕਸ ਲੈਦਰ ਵਾਲੀ ਸਕਰਟ ਪਹਿਨੀ ਸੀ।ਜਿਸਦੇ ਨਾਲ ਪੱਟੀਆਂ ਵਾਲੀਆਂ ਬ੍ਰਾਲੇਟ ਟੀਮਅਪ ਕੀਤੀ ਸੀ

ਉਰਫੀ ਦੀ ਸਕਰਟ ਤੇ ਗਲੇ 'ਚ ਨੈਕਲੈਸ ਦੇ ਤੌਰ 'ਤੇ ਪਹਿਨਿਆ ਪੱਟਾ ਪਿੱਛੇ ਤੋਂ ਜੁੜਿਆ ਹੋਇਆ ਸੀ

ਦੂਜੇ ਪਾਸੇ ਉਰਫੀ ਨੇ ਵਾਲਾਂ ਨੂੰ ਟਾਈ ਕੀਤਾ ਹੋਇਆ ਸੀ ਤੇ ਪੋਨੀ ਨੂੰ ਟੇਢੇ ਸਟਾਇਲ 'ਚ ਬਣਾਇਆ ਹੋਇਆ ਸੀ

ਹਰ ਵਾਰ ਦੀ ਤਰ੍ਹਾਂ ਉਰਫ਼ੀ ਦਾ ਕਾਂਫੀਡੈਂਸ ਸੱਤਵੇਂ ਆਸਮਾਨ 'ਤੇ ਸੀ।ਪੈਪਰਾਜ਼ੀ ਨੂੰ ਉਨ੍ਹਾਂ ਨੇ ਰੁਕ ਕੇ ਕਈ ਪੋਜ਼ ਦਿੱਤੇ

ਹਾਲਾਂਕਿ ਹੁਣ ਤੋਂ ਉਰਫ਼ੀ ਦਾ ਲੈਵਲ ਕਾਫੀ ਉੱਚਾ ਹੋ ਗਿਆ ਉਹ ਵੱਡੇ ਵੱਡੇ ਡਿਜ਼ਾਇਨਰ ਦੀ ਡ੍ਰੈਸਜ਼ ਪਹਿਨਣ ਲੱਗੀ ਹੈ

ਪਰ ਯੂਜ਼ਰਸ ਨੂੰ ਤਾਂ ਮੌਕਾ ਮਿਲਣਾ ਹੀ ਸੀ, ਉਰਫੀ ਖੂਬ ਟ੍ਰੋਲ ਹੋਈ।ਯੂਜ਼ਰਸ ਨੇ ਕਿਹਾ ਇਹ ਫਿਰ ਆਪਣੇ ਕੰਮ 'ਤੇ ਆ ਗਈ ਹੈ।ਤੁਹਾਡੇ ਵਾਲਾਂ 'ਤੇ ਬਿਜਲੀ ਡਿੱਗੀ ਹੈ?