ਕੁਝ ਲੋਕਾਂ ਨੂੰ ਰੋਜ਼ਾਨਾ ਮਖਾਣੇ ਖਾਣੇ ਨਾਲ ਸਰੀਰ 'ਚ ਐਲਰਜ਼ੀ ਵੀ ਹੋ ਸਕਦੀ ਹੈ
ਮਖਾਣੇ ਦਾ ਸੇਵਨ ਅਧਿਕ ਕਰਨ ਨਾਲ ਤੁਹਾਨੂੰ ਦਸਤ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ
ਜੇਕਰ ਤੁਹਾਨੂੰ ਫਲੂ ਹੈ ਤਾਂ ਤੁਹਾਨੂੰ ਭੁੱਲ ਕੇ ਵੀ ਮਖਾਣੇ ਨਹੀਂ ਖਾਣੇ ਚਾਹੀਦੇ
ਤੁਸੀਂ ਕਿਸੇ ਦਵਾਈਆਂ ਦਾ ਵੀ ਸੇਵਨ ਕਰ ਰਹੇ ਹਨ ਜੋ ਵੀ ਤੁਹਾਨੂੰ ਮਖਾਣੇ ਨਹੀਂ ਖਾਣੇ ਚਾਹੀਦੇ
ਮਖਾਣੇ ਦਾ ਵਧੇਰੇ ਸੇਵਨ ਕਰਨ ਨਾਲ ਕਿਡਨੀ 'ਚ ਸਟੋਨ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ
ਵਧੇਰੇ ਮਖਾਣੇ ਦੇ ਸੇਵਨ ਨਾਲ ਤੁਹਾਨੂੰ ਮਾਸਪੇਸ਼ੀਆਂ 'ਚ ਥਕਾਣ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ
ਮਖਾਣਾ ਖਾਣੇ ਨਾਲ ਤੁਹਾਨੂੰ ਕਬਜ਼ ਦੀਆਂ ਪ੍ਰੇਸ਼ਾਨੀਆਂ ਵੀ ਹੋ ਸਕਦੀਆਂ ਹਨ
ਤੁਹਾਨੂੰ ਦਿਨ 'ਚ ਇਕ ਮੁੱਠੀ ਤੋਂ ਵਧੇਰੇ ਸੇਵਨ ਨਹੀਂ ਕਰਨਾ ਚਾਹੀਦਾ