ਟੀਵੀ ਦੀ ਮਸ਼ਹੂਰ ਅਭਿਨੇਤਰੀ ਦਲਜੀਤ ਕੌਰ ਦਾ ਦੂਜਾ ਵਿਆਹ ਹੋਇਆ ਹੈ।
ਦਿਲਜੀਤ ਕੌਰ ਦੇ ਵਿਆਹ ਦੀਆਂ ਰਸਮਾਂ ਪਿਛਲੇ ਦਿਨੀਂ ਹੀ ਸ਼ੁਰੂ ਹੋ ਗਈਆਂ ਸਨ
ਉਸ ਨੇ ਨਾ ਸਿਰਫ ਸ਼ਗੁਨ ਦੀ ਹਲਦੀ ਕੀਤੀ , ਸਗੋਂ ਉਸ ਦੇ ਹੱਥਾਂ 'ਤੇ ਨਿਖਿਲ ਪਟੇਲ ਦੇ ਨਾਂ ਦੀ ਮਹਿੰਦੀ ਵੀ ਲਗਾਈ ਗਈ
ਬੀਤੀ ਰਾਤ ਦਲਜੀਤ ਕੌਰ ਨੇ ਮਹਿੰਦੀ ਸੈਰੇਮਨੀ ਦੀਆਂ ਅਣਦੇਖੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ
ਜਿਸ 'ਚ ਉਹ ਆਪਣੇ ਦੋਸਤਾਂ ਨਾਲ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ
ਇੰਨਾ ਹੀ ਨਹੀਂ ਦਲਜੀਤ ਕੌਰ ਨੇ ਨਿਖਿਲ ਪਟੇਲ ਨਾਲ ਮਹਿੰਦੀ 'ਚ ਲਿਪ-ਲਾਕ ਵੀ ਕੀਤਾ।
ਦਲਜੀਤ ਕੌਰ ਆਪਣੀਆਂ ਫੋਟੋਆਂ ਵਿੱਚ ਮੁਸਕਰਾਉਂਦੀ ਅਤੇ ਬਹੁਤ ਖੁਸ਼ ਨਜ਼ਰ ਆ ਰਹੀ ਸੀ।
ਦਲਜੀਤ ਕੌਰ ਆਪਣੀ ਇੱਕ ਫੋਟੋ ਵਿੱਚ ਆਪਣੇ ਸਾਰੇ ਦੋਸਤਾਂ ਨਾਲ ਪੋਜ਼ ਦਿੰਦੀ ਨਜ਼ਰ ਆਈ।
ਟੀਵੀ ਦੀ ਮਸ਼ਹੂਰ ਅਭਿਨੇਤਰੀ ਦਲਜੀਤ ਕੌਰ ਦਾ ਦੂਜਾ ਵਿਆਹ ਹੋਇਆ ਹੈ।
ਦਲਜੀਤ ਕੌਰ ਦੀ ਮਹਿੰਦੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਵੀ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ
Dalljiet Kaur Mehendi Ceremony Photos