ਜੋ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ।ਤਸਵੀਰਾਂ 'ਚ ਉਰਫ਼ੀ ਨੂੰ ਆਪਣੇ ਅਤਰੰਗੀ ਅੰਦਾਜ਼ 'ਚ ਦੇਖਿਆ ਜਾ ਸਕਦਾ ਹੈ
ਇਸ ਫੋਟੋਸ਼ੂਟ ਦੇ ਲਈ ਉਨ੍ਹਾਂ ਨੇ 6 ਵੱਡੇ ਤੇ ਜਾਣੇ-ਮਾਣੇ ਡਿਜ਼ਾਇਨਰਸ ਦੇ ਨਾਲ ਕੰਮ ਕੀਤਾ ਹੈ।ਇਸ 'ਚ ਅਨਾਮਿਕਾ ਖੰਨਾ ਵੀ ਸ਼ਾਮਿਲ ਹੈ।
ਡਿਜ਼ਾਈਨਰ ਅਨਾਮਿਕਾ ਖੰਨਾ ਨੇ ਉਰਫ਼ੀ ਦੇ ਲਈ ਹੈਂਡ ਇਮਬ੍ਰਾਡਰੀ ਆਰਟਵਰਕ ਆਊਟਫਿਟ ਬਣਾਇਆ ਹੈ।ਇਸ 'ਚ ਐਕਸਟਰਸ ਦਾ ਲੁਕ ਦੇਖਣ ਲਾਇਕ ਹੈ।
ਇੱਕ ਹੋਰ ਫੋਟੋ 'ਚ ਉਰਫ਼ੀ ਟ੍ਰਾਂਸਪੇਰੇਂਟ ਮੇਟਲ ਮੈਸ਼ ਕੈਟਸ਼ੂਟ ਪਹਿਨੇ ਦੇਖਿਆ ਗਿਆ।ਇਸ ਆਊਟਫਿਟ ਨੂੰ ਉਰਫ਼ੀ ਦੇ ਫੇਵਰੇਟ ਡਿਜ਼ਾਇਨਰ ਬਲੋਨੀ ਨੇ ਬਣਾਇਆ ਹੈ
ਉਰਫੀ ਵੱਡੇ ਡਿਜਾਈਨਰ ਦੇ ਕਪੜਿਆਂ ਦੀ ਕਾਪੀ ਖੁਦ ਬਣਾ ਕੇ ਪਹਿਨਦੀ ਹੈ।ਇਸਦਾ ਕਾਰਨ ਹੈ ਉਨ੍ਹਾਂ ਦੇ ਕੋਲ ਪੈਸੇ ਤੇ ਕਨੈਕਸ਼ਨ ਦੀ ਕਮੀ।ਉਨ੍ਹਾਂ ਦੀ ਇਹ ਗੱਲ ਕਈ ਲੋਕਾਂ ਨੂੰ ਪਸੰਦ ਆਈ ਹੈ