ਬਾਲੀਵੁੱਡ ਦੀ ਲੇਡੀ ਸਟਾਰ ਦੀਪਿਕਾ ਪਾਦੁਕੋਣ ਨੇ ਹਾਲ ਹੀ 'ਚ ਆਪਣਾ ਸਕਿਨਕੇਅਰ ਬ੍ਰਾਂਡ 82E ਲਾਂਚ ਕੀਤਾ ਹੈ।

ਜਿਸ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ।
ਜਿਸ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ।
ਪਰ ਹੁਣ ਸੋਸ਼ਲ ਮੀਡੀਆ 'ਤੇ ਕੁਝ ਲੋਕ ਦੀਪਿਕਾ ਨੂੰ ਇਸ ਨਵੇਂ ਕੰਮ ਲਈ ਟ੍ਰੋਲ ਕਰ ਰਹੇ ਹਨ।

ਬੀਤੇ ਦਿਨ, ਐਕਟਰਸ ਨੇ ਆਪਣੇ ਬ੍ਰਾਂਡ ਦੇ ਦੋ ਉਤਪਾਦ 'ਅਸ਼ਵਗੰਧਾ ਬਾਊਂਸ' ਮੋਇਸਚਰਾਈਜ਼ਰ ਅਤੇ 'ਪਚੌਲੀ ਗਲੋ' ਸਨਸਕ੍ਰੀਨ ਡ੍ਰੌਪ ਲਾਂਚ ਕੀਤੇ।

ਜਿਸ ਦੀ ਇੱਕ ਵੀਡੀਓ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤੀ।

ਇਸ ਦੇ ਨਾਲ ਹੀ ਦੀਪਿਕਾ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੇ ਬਿਊਟੀ ਪ੍ਰੋਡਕਟਸ ਨੂੰ ਲੈ ਕੇ ਕਾਫੀ ਆਲੋਚਨਾ ਹੋਈ।

ਲੋਕਾਂ ਨੇ ਇਨ੍ਹਾਂ ਬਿਊਟੀ ਪ੍ਰੋਡਕਟਸ ਦੀਆਂ ਕੀਮਤਾਂ ਦੇਖੀਆਂ ਤਾਂ ਉਹ ਹੈਰਾਨ ਰਹਿ ਗਏ।

ਦੀਪਿਕਾ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਟਵਿੱਟਰ 'ਤੇ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਪ੍ਰੋਡਕਟ ਬਹੁਤ ਮਹਿੰਗੇ ਹਨ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਦੀਪਿਕਾ ਇੰਡਸਟਰੀ ਵਿੱਚ 15 ਸਾਲ ਪੂਰੇ ਕਰ ਚੁਕੀ ਹੈ।

ਇਸ ਦੇ ਨਾਲ ਹੀ ਇਨ੍ਹਾਂ 15 ਸਾਲਾਂ 'ਚ ਇਹ ਐਕਟਰਸ ਨਾ ਸਿਰਫ ਬਾਲੀਵੁੱਡ ਦੀ ਨੰਬਰ ਵਨ ਅਕਟਰੈਸੇਸ ਬਣ ਗਈ ਹੈ।